: middle years development...

4
Human Early Learning Partnership (HELP) University of British Columbia 440-2206 East Mall Vancouver BC Canada V6T 1Z3 www.earlylearning.ubc.ca Page 1 of 4 Version 2018-2019 7811 Granville Avenue, Richmond, BC V6Y 3E3 Tel: (604) 668-6000 Fax: (604) 233-0150 ਮੱਧ ਬਚਪਨ ਨੂ ੰ ਸਮਝਣਾ: Middle Years Development Instrument ਮਾਤਾ/ਿਪਤਾ/ਿਨਗਰਾਨ ਵਲ4 ਸੂਿਚਤ ਿਨਸ਼ਿ6ਅ ਸਿਹਮਤੀ ਪੱਤਰ (Parent/Guardian Informed Passive Consent Letter) ਮੁੱਖ ਪੜਤਾਲ ਕਰਤਾ: Kimberly A. Schonert-Reichl, Ph.D., ਪ>ੋਫੈਸਰ ਅਤੇ ਡਾਇਰੈਕਟਰ, Human Early Learning Partnership, ਸਕੂਲ ਆਫ ਪਾਪੁਲੇਸ਼ਨ Gਡ ਪਬਿਲਕ ਹੈਲਥ, ਅਤੇ ਫੈਕਲਟੀ ਆਫ ਐਜੂਕੇਸ਼ਨ, UBC, [email protected], 604-822-2215 ਸਿਹ-ਪੜਤਾਲ ਕਰਤਾ - UBC ਦੇ Human Early Learning Partnership, ਸਕ ੂ ਲ ਆਫ ਪਾਪੁਲ ੇ ਸ਼ਨ Gਡ ਪਬਿਲਕ ਹੈਲਥ ਿਵਖੇ : Magdalena Janus, ਐਿਫਿਲਏਟ ਐਸੋਸੀਏਟ ਪ>ੋਫੈਸਰ Martin Guhn, ਅਿਸਸਟMਟ ਪ>ੋਫੈਸਰ Anne Gadermann, ਅਿਸਸਟMਟ ਪ>ੋਫੈਸਰ Eva Oberle, ਅਿਸਸਟMਟ ਪ>ੋਫੈਸਰ ਸਿਹ-ਪੜਤਾਲ ਕਰਤਾ UBC ਦੇ ਿਡਪਾਰਟਮMਟ ਆਫ ਐਜੁਕੇਸ਼ਨ Gਡ ਕਾNਸਿਲੰਗ ਸਾਇਕਾਲੋ ਜੀ, Gਡ ਸਪੈਸ਼ਲ ਐਜੁਕੇਸ਼ਨ ਿਵਖੇ : Shelley Hymel, ਪ>ੋਫੈਸਰ ਪ>ੋਜੈਕਟ ਲਈ ਸੰਪਰਕ ਿਵਅਕਤੀ: Marit Gilbert, MDI ਤਾਮੀਲ ਪ>ਮੁੱਖ, Human Early Learning Partnership, UBC, [email protected], 604-827-5504 ਸੰਖੇਪ ਵੇਰਵਾ ਤੁਹਾਡੇ ਸਕੂਲ ਿਵੱਚ ਇੱਕ ਸਰਵੇਖਣ ਹੋਵੇਗਾ ਅਤੇ ਿਵਿਦਆਰਥੀਆਂ ਕੋਲ4 ਉਹਨਾਂ ਦੇ ਸਮਾਜਕ ਅਤੇ ਭਾਵਨਾਤਮਕ ਿਵਕਾਸ, ਿਸਹਤ ਅਤੇ ਖੈਰੀਅਤ ਬਾਰੇ ਸਵਾਲ ਪੁੱਛੇ ਜਾਣਗੇ। ਜੇ ਤੁਸU ਸਪਸ਼ਟ ਤੌਰ 'ਤੇ ਆਪਣੇ ਬੱਚੇ ਨੂੰ ਇਸ ਸਰਵੇਖਣ ਤ4 ਬਾਹਰ ਰੱਖਣ ਲਈ ਬੇਨਤੀ ਨਹU ਭੇਜਦੇ , ਤਾਂ ਤੁਹਾਡੇ ਬੱਚੇ ਨੂੰ ਇਸ ਸਰਵੇਖਣ ਨੂੰ ਪੂਰਾ ਕਰਨ ਲਈ ਆਿਖਆ ਜਾਵੇਗਾ। ਤੁਹਾਡਾ ਸਕੂਲ ਅਤੇ University of British Columbia (UBC) ਦਾ Human Early Learning Partnership (HELP) ਤੁਹਾਡੇ ਬੱਚੇ ਨੂੰ Middle Years Development Instrument (MDI) ਨੂੰ ਪੂਰਾ ਕਰਨ ਿਵੱਚ ਿਹੱਸਾ ਲੈ ਣ ਲਈ ਸੱਦਾ ਿਦੰਦੇ ਹਨ, ਜੋ ਇੱਕ ਸਰਵੇਖਣ ਹੈ ਿ ਜਸਦਾ ਉਦੇਸ਼ 9 ਤ4 12 ਸਾਲ ਦੀ ਉਮਰ ਦੇ ਬੱਿਚਆਂ ਦੀ ਿਸਹਤ ਅਤੇ ਖੈਰੀਅਤ ਦਾ ਪਤਾ ਲਗਾਉਣਾ ਹੈ। ਗ>ੇਡ 4 ਅਤੇ /ਜਾਂ ਗ>ੇਡ 7 ਦੇ ਿਵਿਦਆਰਥੀ ਇਸ ਸਰਵੇਖਣ MDI ਨੂੰ ਜਨਵਰੀ-ਫਰਵਰੀ ਿਵੱਚ ਭਰਨਗੇ ; ਇਸ ਨੂੰ ਸਕੂਲ ਸਟਾਫ ਦੀ ਿਨਗਰਾਨੀ ਹੇਠ ਔਨਲਾਈਨ ਭਰਨਾ ਹੋਵੇਗਾ ਅਤੇ ਇਸ ਿਵੱਚ ਕਲਾਸ ਦੇ ਸਮY 'ਚ4 45-90 ਿਮੰਟ ਲੱਗਣਗੇ। MDI ਪ>ੋਜੈਕਟ ਦੀ ਸਰਪ>ਸਤੀ ਤੁਹਾਡਾ ਸਕੂਲ ਜਾਂ ਸਕੂਲ ਬੋਰਡ, ਯੂਨਾਇਿਟਡ ਵੇਅ ਆਫ ਲੋਅਰ ਮੇਨਲMਡ ਅਤੇ ਿ ਬ>ਿਟਸ਼ ਕੋਲੰਬੀਆ ਦੀ ਸਰਕਾਰ ਕਰਨਗੇ। ਇਸ ਪ>ੋਜੈਕਟ ਦਾ ਉਦੇਸ਼ ਕੀ ਹੈ ? ਇਸ ਪ>ੋਜੈਕਟ ਦਾ ਉਦੇਸ਼ ਬੱਿਚਆਂ ਦੀ ਜ਼ਬਾਨੀ ਜਾਣਕਾਰੀ ਪ>ਾਪਤ ਕਰਕੇ ਉਹਨਾਂ ਦੇ ਿਵਕਾਸ, ਿਸਹਤ ਅਤੇ ਤੰਦਰੁਸਤੀ ਦੇ ਉਹਨਾਂ ਪੱਖਾਂ ਨੂੰ ਿਬਹਤਰ ਸਮਝਣਾ ਹੈ ਜੋ ਸਮੁੱਚੇ ਤੌਰ 'ਤੇ ਸਕੂਲ ਅਤੇ ਜੀਵਨ ਿਵੱਚ ਉਹਨਾਂ ਦੀ ਕਾਮਯਾਬੀ ਿਵੱਚ ਯੋਗਦਾਨ ਕਰਦੇ ਹਨ। MDI ਇਹਨਾਂ ਬੱਿਚਆਂ ਨੂੰ ਉਹ ਆਵਾਜ਼ ਿਦੰਦਾ ਹੈ ਿ ਜਸ ਰਾਹU ਉਹ ਆਪਣੇ ਸਕੂਲ, ਘਰ ਅਤੇ ਭਾਈਚਾਰੇ ਿਵਚਲੇ ਆਪਣੇ ਤਜਰਿਬਆਂ , ਿਵਚਾਰਾਂ ਅਤੇ ਭਾਵਨਾਵਾਂ ਨੂੰ ਸਾਂਝਾ ਕਰਦੇ ਹਨ, ਿਜਸ ਿਵੱਚ ਇਹ ਵੀ ਸ਼ਾਮਲ ਹੈ ਿਉਹ ਆਪਣਾ ਸਮਾਂ ਿਕਵY ਿਬਤਾNਦੇ ਹਨ। MDI ਿਵੱਚ ਤੁਹਾਡਾ ਸਕੂਲ ਬੋਰਡ ਿਹੱਸਾ ਲੈ ਿਰਹਾ ਹੈ ਿਕNਿਕ ਉਹ ਆਪਣੇ ਿ ਵਿਦਆਰਥੀਆਂ ਦੀ ਿਸਹਤ ਅਤੇ ਖੈਰੀਅਤ ਬਾਰੇ ਿਜ਼ਆਦਾ ਜਾਣਕਾਰੀ ਪ>ਾਪਤ ਕਰਨਾ ਚਾਹੁੰਦੇ ਹਨ ਅਤੇ ਉਹਨਾਂ ਤਰੀਿਕਆਂ ਦੀ ਪਛਾਣ ਕਰਨਾ ਚਾਹੁੰਦੇ ਹਨ ਿਜਨ]ਾਂ ਰਾਹU ਸਕੂਲਾਂ ਅਤੇ ਭਾਈਚਾਿਰਆਂ ਿਵੱਚ ਬੱਿਚਆਂ ਦੀ ਿਸਹਤ ਅਤੇ ਕਾਮਯਾਬੀ ਨੂੰ ਹੋਰ ਵਧਾਵਾ ਿਦੱਤਾ ਜਾ ਸਕੇ। ਉਹ ਇਸ ਜਾਣਕਾਰੀ ਦੀ ਵਰਤ4 ਸਾਰੇ ਿਵਿਦਆਰਥੀਆਂ ਲਈ ਿਸੱਿਖਆ, ਸਹਾਇਤਾ ਅਤੇ ਸੇਵਾਵਾਂ ਨੂੰ ਹੋਰ ਿਬਹਤਰ ਬਣਾਉਣ ਲਈ ਕਰ ਸਕਦੇ ਹਨ। ਇਸ MDI ਨੂੰ UBC ਿਵਖੇ ਿਸੱਿਖਅਕਾਂ , ਮਾਿਪਆਂ ਅਤੇ ਿਵਿਦਆਰਥੀਆਂ ਦੇ ਨਾਲ ਿਮਲ ਕੇ ਿਤਆਰ ਕੀਤਾ ਿਗਆ ਹੈ ਅਤੇ 2009 ਤ4 ਇਸ ਦੀ ਵਰਤ4 ਕੈਨੇਡਾ ਦੇ ਸਕੂਲਾਂ ਿਵੱਚ ਕੀਤੀ ਜਾ ਰਹੀ ਹੈ। ਇਸ MDI ਦੇ ਬਾਰੇ ਹੋਰ ਜਾਣਕਾਰੀ ਪ>ਾਪਤ ਕਰਨ ਅਤੇ ਸਰਵੇਖਣ ਦੇ ਸਵਾਲ ਦੇਖਣ ਲਈ ਿਕਰਪਾ ਕਰਕੇ www.earlylearning.ubc.ca/mdi 'ਤੇ ਜਾਓ। ਭਾਗ ਲੈ ਣਾ ਸਵੈ -ਇੱਛੁਕ ਹੈ ਅਤੇ ਸਿਹਮਤੀ ਿਨਸ਼ਿ6ਅ ਹੈ MDI ਪੂਰੀ ਤਰ]ਾਂ ਸਵੈ -ਇੱਛੁਕ ਹੈ। ਇਸ ਨੂੰ ਪੂਰਾ ਕਰਨ ਨਾਲ ਕੋਈ ਸਰੀਰਕ ਜੋਖਮ ਨਹU ਹੈ ਅਤੇ ਤੁਹਾਡਾ ਬੱਚਾ ਇਹ ਫੈਸਲਾ ਕਰ ਸਕਦਾ ਹੈ ਿਉਹ ਸਰਵੇਖਣ ਪੂਰਾ ਕਰਨਾ ਚਾਹੁੰਦਾ ਹੈ ਜਾਂ ਨਹU। ਤੁਹਾਡਾ ਬੱਚਾ ਕੋਈ ਵੀ ਸਵਾਲ ਛੱਡ ਸਕਦਾ ਹੈ ਜਾਂ ਿ ਕਸੇ ਵੀ ਸਮY ਜਵਾਬ ਦੇਣਾ ਛੱਡ ਕੇ ਜਾ ਸਕਦਾ ਹੈ। ਇਸ ਔਨਲਾਈਨ ਸਰਵੇਖਣ ਦੇ ਹਰ ਸਫ਼ੇ ਦੇ ਹੇਠਲੇ ਭਾਗ ਿਵੱਚ ਮੌਜੂਦ ਸਰਵੇਖਣ ਛੱਡਣ ਵਾਲੇ ਬਟਨ ਨੂੰ ਿਕਸੇ ਵੀ ਸਮY ਕਿਲਕ ਕਰਕੇ ਤੁਹਾਡਾ ਬੱਚਾ ਇਸ ਨੂੰ ਛੱਡ ਕੇ ਜਾ ਸਕਦਾ ਹੈ। ਸਰਵੇਖਣ ਿਵੱਚ ਭਾਗ ਲੈ ਣ ਜਾਂ ਨਾ ਲੈਣ ਨਾਲ ਤੁਹਾਡੇ ਬੱਚੇ ਦੇ ਗ>ੇਡਾਂ 'ਤੇ ਕੋਈ ਅਸਰ ਨਹU ਪਵੇਗਾ। ਇਸ ਦਾ ਸਕੂਲ ਵੱਲ4 ਜਾਂ ਸਕੂਲ ਬੋਰਡ ਵੱਲ4 ਤੁਹਾਡੇ ਪਿਰਵਾਰ ਨੂੰ ਿਮਲਣ ਵਾਲੀ ਿਕਸੇ ਸੇਵਾ ਦੇ ਉ‘ਪਰ ਕੋਈ ਅਸਰ ਨਹU ਪਵੇਗਾ। ਜੇ ਤੁਸU ਨਹU ਚਾਹੁੰਦੇ ਿਤੁਹਾਡਾ ਬੱਚਾ MDI ਨੂੰ ਭਰੇ ਤਾਂ ਿਕਰਪਾ ਕਰਕੇ ਇਸ ਿਚੱਠੀ ਨੂੰ ਿਮਲਣ ਦੇ 4 ਹਫਿਤਆਂ ਦੇ ਅੰਦਰ ਇਸ ਨਾਲ ਨੱਥੀ ਫਾਰਮ ਨੂੰ ਭਰ ਕੇ ਆਪਣੇ ਬੱਚੇ ਦੇ ਟੀਚਰ ਜਾਂ ਿਪ>ੰਸੀਪਲ ਕੋਲ ਪਹੁੰਚਾ ਿਦਓ। ਆਪਣੇ ਬੱਚੇ ਨੂੰ ਇਸ ਸਰਵੇਖਣ ਤ4 ਬਾਹਰ ਰੱਖਣ ਲਈ ਤੁਸU MDI ਦੀ ਪ>ੋਜੈਕਟ ਟੀਮ ਨੂੰ ਵੀ [email protected] ਤੇ ਈਮੇਲ ਭੇਜ ਸਕਦੇ ਹੋ। ਸਰਵੇਖਣ ਿਵੱਚ ਿਹੱਸਾ ਨਾ ਲੈ ਣ ਵਾਲੇ ਬੱਚੇ ਉਸ ਿਦਨ ਆਪਣੇ ਸਕੂਲ ਦੇ ਰੋਜ਼ਾਨਾ ਦੇ ਕਾਰਜ6ਮ ਨਾਲ ਜੁਿੜਆ ਕੋਈ ਕੰਮ ਕਰਨਗੇ। ਇਸ ਬਾਰੇ ਹੋਰ ਜਾਣਕਾਰੀ ਲਈ ਿMDI ਪ>ੋਜੈਕਟ ਲਈ ਅਸU ਇਸ ਤਰ]ਾਂ ਦੀ ਸਿਹਮਤੀ (ਿਨਸ਼ਿ6ਅ ਸਿਹਮਤੀ ਜਾਂ ਛੱਡਣ ਦੀ ਚੋਣ) ਦੀ ਵਰਤ4 ਿਕN ਕਰਦੇ ਹਾਂ , ਿਕਰਪਾ ਕਰਕੇ ਸਾਡੀ ਵੈਬਸਾਈਟ ਦੇਖੋ : http://earlylearning.ubc.ca/mdi/parent-guardian-resources/ .

Upload: others

Post on 29-Oct-2020

2 views

Category:

Documents


0 download

TRANSCRIPT

  • Human Early Learning Partnership (HELP) University of British Columbia 440-2206 East Mall Vancouver BC Canada V6T 1Z3 www.earlylearning.ubc.ca

    Page 1 of 4 Version 2018-2019

    7811 Granville Avenue, Richmond, BC V6Y 3E3 Tel: (604) 668-6000 Fax: (604) 233-0150

    ਮਧੱ ਬਚਪਨ ਨੂੰ ਸਮਝਣਾ: Middle Years Development Instrument

    ਮਾਤਾ/ਿਪਤਾ/ਿਨਗਰਾਨ ਵਲ4 ਸੂਿਚਤ ਿਨਸ਼ਿ6ਅ ਸਿਹਮਤੀ ਪਤੱਰ (Parent/Guardian Informed Passive Consent Letter)

    ਮੁਖੱ ਪੜਤਾਲ ਕਰਤਾ: Kimberly A. Schonert-Reichl, Ph.D., ਪ>ੋਫੈਸਰ ਅਤੇ ਡਾਇਰੈਕਟਰ, Human Early Learning Partnership, ਸਕੂਲ ਆਫ ਪਾਪੁਲੇਸ਼ਨ Gਡ ਪਬਿਲਕ ਹਲੈਥ, ਅਤੇ ਫੈਕਲਟੀ ਆਫ ਐਜੂਕੇਸ਼ਨ, UBC, [email protected], 604-822-2215

    ਸਿਹ-ਪੜਤਾਲ ਕਰਤਾ - UBC ਦੇ Human Early Learning Partnership, ਸਕੂਲ ਆਫ ਪਾਪਲੇੁਸ਼ਨ Gਡ ਪਬਿਲਕ ਹਲੈਥ ਿਵਖ:ੇ Magdalena Janus, ਐਿਫਿਲਏਟ ਐਸੋਸੀਏਟ ਪ>ਫੋੈਸਰ Martin Guhn, ਅਿਸਸਟMਟ ਪ>ਫੋੈਸਰ Anne Gadermann, ਅਿਸਸਟMਟ ਪ>ੋਫੈਸਰ Eva Oberle, ਅਿਸਸਟMਟ ਪ>ੋਫੈਸਰ ਸਿਹ-ਪੜਤਾਲ ਕਰਤਾ – UBC ਦੇ ਿਡਪਾਰਟਮMਟ ਆਫ ਐਜਕੁਸ਼ੇਨ Gਡ ਕਾNਸਿਲਗੰ ਸਾਇਕਾਲੋਜੀ, Gਡ ਸਪਸ਼ੈਲ ਐਜਕੁਸ਼ੇਨ ਿਵਖ:ੇ

    Shelley Hymel, ਪ>ੋਫੈਸਰ ਪ>ਜੋਕੈਟ ਲਈ ਸਪੰਰਕ ਿਵਅਕਤੀ: Marit Gilbert, MDI ਤਾਮੀਲ ਪ>ਮੱੁਖ, Human Early Learning Partnership, UBC, [email protected], 604-827-5504

    ਸਖੰਪੇ ਵਰੇਵਾ • ਤੁਹਾਡੇ ਸਕੂਲ ਿਵੱਚ ਇੱਕ ਸਰਵੇਖਣ ਹੋਵੇਗਾ ਅਤ ੇਿਵਿਦਆਰਥੀਆਂ ਕੋਲ4 ਉਹਨਾਂ ਦ ੇਸਮਾਜਕ ਅਤ ੇਭਾਵਨਾਤਮਕ ਿਵਕਾਸ, ਿਸਹਤ ਅਤ ੇਖਰੈੀਅਤ ਬਾਰੇ ਸਵਾਲ ਪੁੱਛੇ ਜਾਣਗੇ।

    • ਜੇ ਤੁਸU ਸਪਸ਼ਟ ਤਰੌ 'ਤ ੇਆਪਣੇ ਬੱਚੇ ਨੰੂ ਇਸ ਸਰਵੇਖਣ ਤ4 ਬਾਹਰ ਰਖੱਣ ਲਈ ਬਨੇਤੀ ਨਹU ਭੇਜਦ,ੇ ਤਾਂ ਤੁਹਾਡੇ ਬੱਚ ੇਨੰੂ ਇਸ ਸਰਵੇਖਣ ਨੰੂ ਪੂਰਾ ਕਰਨ ਲਈ ਆਿਖਆ ਜਾਵੇਗਾ।

    ਤੁਹਾਡਾ ਸਕੂਲ ਅਤ ੇUniversity of British Columbia (UBC) ਦਾ Human Early Learning Partnership (HELP) ਤੁਹਾਡੇ ਬੱਚ ੇਨੰੂ Middle Years Development Instrument (MDI) ਨੰੂ ਪਰੂਾ ਕਰਨ ਿਵੱਚ ਿਹੱਸਾ ਲੈਣ ਲਈ ਸੱਦਾ ਿਦੰਦ ੇਹਨ, ਜ ੋਇੱਕ ਸਰਵੇਖਣ ਹੈ ਿਜਸਦਾ ਉਦੇਸ਼ 9 ਤ4 12 ਸਾਲ ਦੀ ਉਮਰ ਦ ੇਬੱਿਚਆਂ ਦੀ ਿਸਹਤ ਅਤ ੇਖਰੈੀਅਤ ਦਾ ਪਤਾ ਲਗਾਉਣਾ ਹੈ। ਗ>ਡੇ 4 ਅਤ/ੇਜਾਂ ਗ>ੇਡ 7 ਦ ੇਿਵਿਦਆਰਥੀ ਇਸ ਸਰਵੇਖਣ MDI ਨੰੂ ਜਨਵਰੀ-ਫਰਵਰੀ ਿਵੱਚ ਭਰਨਗ;ੇ ਇਸ ਨੰੂ ਸਕੂਲ ਸਟਾਫ ਦੀ ਿਨਗਰਾਨੀ ਹੇਠ ਔਨਲਾਈਨ ਭਰਨਾ ਹੋਵੇਗਾ ਅਤ ੇਇਸ ਿਵੱਚ ਕਲਾਸ ਦ ੇਸਮY ‘'ਚ4 45-90 ਿਮੰਟ ਲੱਗਣਗੇ। MDI ਪ>ਜੋੈਕਟ ਦੀ ਸਰਪ>ਸਤੀ ਤੁਹਾਡਾ ਸਕੂਲ ਜਾਂ ਸਕੂਲ ਬਰੋਡ, ਯੂਨਾਇਿਟਡ ਵੇਅ ਆਫ ਦ ਲੋਅਰ ਮੇਨਲMਡ ਅਤ ੇਿਬ>ਿਟਸ਼ ਕੋਲੰਬੀਆ ਦੀ ਸਰਕਾਰ ਕਰਨਗੇ।

    ਇਸ ਪ>ਜੋਕੈਟ ਦਾ ਉਦਸ਼ੇ ਕੀ ਹੈ? ਇਸ ਪ>ੋਜੈਕਟ ਦਾ ਉਦੇਸ਼ ਬੱਿਚਆਂ ਦੀ ਜ਼ਬਾਨੀ ਜਾਣਕਾਰੀ ਪ>ਾਪਤ ਕਰਕੇ ਉਹਨਾਂ ਦ ੇਿਵਕਾਸ, ਿਸਹਤ ਅਤ ੇਤੰਦਰੁਸਤੀ ਦ ੇਉਹਨਾਂ ਪਖੱਾਂ ਨੰੂ ਿਬਹਤਰ ਸਮਝਣਾ ਹੈ ਜੋ ਸਮੱੁਚੇ ਤੌਰ 'ਤ ੇਸਕੂਲ ਅਤ ੇਜੀਵਨ ਿਵੱਚ ਉਹਨਾਂ ਦੀ ਕਾਮਯਾਬੀ ਿਵੱਚ ਯੋਗਦਾਨ ਕਰਦ ੇਹਨ। MDI ਇਹਨਾਂ ਬੱਿਚਆਂ ਨੰੂ ਉਹ ਆਵਾਜ਼ ਿਦੰਦਾ ਹੈ ਿਜਸ ਰਾਹU ਉਹ ਆਪਣੇ ਸਕੂਲ, ਘਰ ਅਤ ੇਭਾਈਚਾਰ ੇਿਵਚਲੇ ਆਪਣੇ ਤਜਰਿਬਆਂ, ਿਵਚਾਰਾਂ ਅਤ ੇਭਾਵਨਾਵਾਂ ਨੰੂ ਸਾਂਝਾ ਕਰਦ ੇਹਨ, ਿਜਸ ਿਵੱਚ ਇਹ ਵੀ ਸ਼ਾਮਲ ਹੈ ਿਕ ਉਹ ਆਪਣਾ ਸਮਾਂ ਿਕਵY ਿਬਤਾNਦ ੇਹਨ। MDI ਿਵੱਚ ਤੁਹਾਡਾ ਸਕੂਲ ਬੋਰਡ ਿਹੱਸਾ ਲੈ ਿਰਹਾ ਹੈ ਿਕNਿਕ ਉਹ ਆਪਣੇ ਿਵਿਦਆਰਥੀਆਂ ਦੀ ਿਸਹਤ ਅਤ ੇਖਰੈੀਅਤ ਬਾਰੇ ਿਜ਼ਆਦਾ ਜਾਣਕਾਰੀ ਪ>ਾਪਤ ਕਰਨਾ ਚਾਹੰੁਦੇ ਹਨ ਅਤ ੇਉਹਨਾਂ ਤਰੀਿਕਆਂ ਦੀ ਪਛਾਣ ਕਰਨਾ ਚਾਹੰੁਦ ੇਹਨ ਿਜਨ]ਾਂ ਰਾਹU ਸਕੂਲਾਂ ਅਤ ੇਭਾਈਚਾਿਰਆਂ ਿਵੱਚ ਬੱਿਚਆਂ ਦੀ ਿਸਹਤ ਅਤ ੇਕਾਮਯਾਬੀ ਨੰੂ ਹੋਰ ਵਧਾਵਾ ਿਦੱਤਾ ਜਾ ਸਕੇ। ਉਹ ਇਸ ਜਾਣਕਾਰੀ ਦੀ ਵਰਤ4 ਸਾਰ ੇਿਵਿਦਆਰਥੀਆਂ ਲਈ ਿਸੱਿਖਆ, ਸਹਾਇਤਾ ਅਤ ੇਸੇਵਾਵਾਂ ਨੰੂ ਹੋਰ ਿਬਹਤਰ ਬਣਾਉਣ ਲਈ ਕਰ ਸਕਦ ੇਹਨ। ਇਸ MDI ਨੰੂ UBC ਿਵਖ ੇਿਸੱਿਖਅਕਾਂ, ਮਾਿਪਆਂ ਅਤ ੇਿਵਿਦਆਰਥੀਆਂ ਦ ੇਨਾਲ ਿਮਲ ਕੇ ਿਤਆਰ ਕੀਤਾ ਿਗਆ ਹੈ ਅਤ ੇ2009 ਤ4 ਇਸ ਦੀ ਵਰਤ4 ਕੈਨੇਡਾ ਦ ੇਸਕੂਲਾਂ ਿਵੱਚ ਕੀਤੀ ਜਾ ਰਹੀ ਹੈ। ਇਸ MDI ਦ ੇਬਾਰ ੇਹੋਰ ਜਾਣਕਾਰੀ ਪ>ਾਪਤ ਕਰਨ ਅਤ ੇਸਰਵੇਖਣ ਦ ੇਸਵਾਲ ਦਖੇਣ ਲਈ ਿਕਰਪਾ ਕਰਕੇ www.earlylearning.ubc.ca/mdi 'ਤੇ ਜਾਓ।

    ਭਾਗ ਲੈਣਾ ਸਵ-ੈਇਛੁੱਕ ਹੈ ਅਤ ੇਸਿਹਮਤੀ ਿਨਸ਼ਿ6ਅ ਹ ੈMDI ਪੂਰੀ ਤਰ]ਾਂ ਸਵੈ-ਇੱਛੁਕ ਹੈ। ਇਸ ਨੰੂ ਪੂਰਾ ਕਰਨ ਨਾਲ ਕੋਈ ਸਰੀਰਕ ਜੋਖਮ ਨਹU ਹੈ ਅਤ ੇਤੁਹਾਡਾ ਬੱਚਾ ਇਹ ਫੈਸਲਾ ਕਰ ਸਕਦਾ ਹੈ ਿਕ ਉਹ ਸਰਵੇਖਣ ਪੂਰਾ ਕਰਨਾ ਚਾਹੰੁਦਾ ਹੈ ਜਾਂ ਨਹU। ਤੁਹਾਡਾ ਬੱਚਾ ਕੋਈ ਵੀ ਸਵਾਲ ਛੱਡ ਸਕਦਾ ਹੈ ਜਾਂ ਿਕਸੇ ਵੀ ਸਮY ਜਵਾਬ ਦਣੇਾ ਛੱਡ ਕੇ ਜਾ ਸਕਦਾ ਹੈ। ਇਸ ਔਨਲਾਈਨ ਸਰਵੇਖਣ ਦ ੇਹਰ ਸਫ਼ੇ ਦ ੇਹੇਠਲੇ ਭਾਗ ਿਵੱਚ ਮੌਜੂਦ ਸਰਵੇਖਣ ਛੱਡਣ ਵਾਲੇ ਬਟਨ ਨੰੂ ਿਕਸੇ ਵੀ ਸਮY ਕਿਲਕ ਕਰਕੇ ਤੁਹਾਡਾ ਬੱਚਾ ਇਸ ਨੰੂ ਛੱਡ ਕੇ ਜਾ ਸਕਦਾ ਹੈ।

    ਸਰਵੇਖਣ ਿਵੱਚ ਭਾਗ ਲੈਣ ਜਾਂ ਨਾ ਲੈਣ ਨਾਲ ਤੁਹਾਡੇ ਬੱਚ ੇਦ ੇਗ>ਡੇਾਂ 'ਤ ੇਕੋਈ ਅਸਰ ਨਹU ਪਵੇਗਾ। ਇਸ ਦਾ ਸਕੂਲ ਵੱਲ4 ਜਾਂ ਸਕੂਲ ਬਰੋਡ ਵੱਲ4 ਤੁਹਾਡੇ ਪਿਰਵਾਰ ਨੰੂ ਿਮਲਣ ਵਾਲੀ ਿਕਸੇ ਸੇਵਾ ਦ ੇਉ`ਪਰ ਕੋਈ ਅਸਰ ਨਹU ਪਵੇਗਾ।

    ਜ ੇਤੁਸU ਨਹU ਚਾਹੁਦੰ ੇਿਕ ਤੁਹਾਡਾ ਬਚੱਾ MDI ਨੂ ੰਭਰ ੇਤਾ ਂਿਕਰਪਾ ਕਰਕ ੇਇਸ ਿਚਠੱੀ ਨੂ ੰਿਮਲਣ ਦ ੇ4 ਹਫਿਤਆ ਂਦ ੇਅਦੰਰ ਇਸ ਨਾਲ ਨਥੱੀ ਫਾਰਮ ਨੂ ੰਭਰ ਕੇ ਆਪਣੇ ਬਚੱ ੇਦ ੇਟੀਚਰ ਜਾ ਂਿਪ>ਸੰੀਪਲ ਕਲੋ ਪਹੁਚੰਾ ਿਦਓ। ਆਪਣੇ ਬੱਚ ੇਨੰੂ ਇਸ ਸਰਵੇਖਣ ਤ4 ਬਾਹਰ ਰਖੱਣ ਲਈ ਤੁਸU MDI ਦੀ ਪ>ੋਜੈਕਟ ਟੀਮ ਨੰੂ ਵੀ [email protected] ‘ਤ ੇਈਮੇਲ ਭੇਜ ਸਕਦ ੇਹੋ। ਸਰਵੇਖਣ ਿਵੱਚ ਿਹੱਸਾ ਨਾ ਲੈਣ ਵਾਲੇ ਬਚੱ ੇਉਸ ਿਦਨ ਆਪਣੇ ਸਕੂਲ ਦ ੇਰਜ਼ੋਾਨਾ ਦ ੇਕਾਰਜ6ਮ ਨਾਲ ਜੁਿੜਆ ਕੋਈ ਕੰਮ ਕਰਨਗ।ੇ ਇਸ ਬਾਰ ੇਹੋਰ ਜਾਣਕਾਰੀ ਲਈ ਿਕ MDI ਪ>ੋਜੈਕਟ ਲਈ ਅਸU ਇਸ ਤਰ]ਾਂ ਦੀ ਸਿਹਮਤੀ (ਿਨਸ਼ਿ6ਅ ਸਿਹਮਤੀ ਜਾਂ ਛੱਡਣ ਦੀ ਚੋਣ) ਦੀ ਵਰਤ4 ਿਕN ਕਰਦ ੇਹਾਂ, ਿਕਰਪਾ ਕਰਕੇ ਸਾਡੀ ਵੈਬਸਾਈਟ ਦੇਖ:ੋ http://earlylearning.ubc.ca/mdi/parent-guardian-resources/ .

  • Page 2 of 4 Version 2018-2019

    ਕੀ ਹਵੋਗੇਾ? ਸਰਵੇਖਣ ਸ਼ੁਰ ੂਕਰਨ ਤ4 ਪਿਹਲਾਂ ਤੁਹਾਡੇ ਬਚੱ ੇਦੀ ਟੀਚਰ ਜਾਂ ਸਕੂਲ ਦਾ ਸਟਾਫ ਿਵਿਦਆਰਥੀਆਂ ਨੰੂ ਸਮਝਾਉਣਗੇ ਿਕ ਉਹਨਾਂ ਕੋਲ4 ਸਕੂਲ ਦ ੇਅੰਦਰ ਅਤ ੇਬਾਹਰ ਦ ੇਉਹਨਾਂ ਦ ੇਜੀਵਨ ਬਾਰੇ ਸਵਾਲ ਪੁੱਛੇ ਜਾਣਗ,ੇ ਿਕ ਇਹ ਕੋਈ ਟੈਸਟ ਨਹU ਹੈ, ਅਤ ੇਿਕ ਉਹ ਿਕਸੇ ਵੀ ਸਮY ਜਵਾਬ ਦਣੇਾ ਛੱਡ ਸਕਦ ੇਹਨ। ਿਕNਿਕ ਕਈ ਸਵਾਲ ਬੱਿਚਆਂ ਦੀ ਭਾਵਨਾਵਾਂ ਅਤ ੇਿਰਸ਼ਿਤਆਂ ਦ ੇਬਾਰ ੇਪੁਛਦੇ ਹਨ, ਸਰਵੇਖਣ ਿਵੱਚ ਇੱਕ ਅਿਜਹੀ ਥਾਂ ਹੈ ਿਜਥੇ ਤੁਹਾਡਾ ਬੱਚਾ ਉਸ ਨੰੂ ਹੋ ਰਹੀ ਿਕਸੇ ਵੀ ਕਿਠਨਾਈ ਦ ੇਲਈ ਮਦਦ ਮੰਗ ਸਕਦਾ ਹੈ। ਜੇ ਤੁਹਾਡਾ ਬੱਚਾ ਮਦਦ ਮੰਗਦਾ ਹੈ ਤਾਂ ਟੀਚਰ ਅਤ ੇਿਪ>ੰਸੀਪਲ ਨੰੂ ਈਮੇਲ ਭੇਜੀ ਜਾਏਗੀ ਅਤ ੇਉਹ ਸਕੂਲ ਦੀਆਂ ਪ>ਿਕਿਰਆਵਾਂ ਦੀ ਪਾਲਣਾ ਕਰਦੇ ਹੋਏ ਇਹ ਸੁਿਨਸ਼ਿਚਤ ਕਰਨਗੇ ਿਕ ਤੁਹਾਡੇ ਬੱਚੇ ਨੰੂ ਮਦਦ ਿਮਲੇ।

    ਮਰੇ ੇਬਚੱ ੇਦੀ ਿਨਜੱਤਾ ਦੀ ਸਰੁਿੱਖਆ ਿਕਵY ਹਵੋਗੇੀ? ਸਰਵੇਖਣ ਦ ੇਸਵਾਲਾਂ ਲਈ ਤੁਹਾਡੇ ਬੱਚ ੇਦ ੇਜਵਾਬ ਿਨਜੱੀ ਅਤ ੇਗਪੁਤ (ਿਕਸੇ ਨੰੂ ਇਹਨਾਂ ਜਵਾਬਾਂ ਦਾ ਪਤਾ ਨਹU ਚਲੇਗਾ) ਹਨ। ਤੁਹਾਡੇ ਬਚੱ ੇਦ ੇਜਵਾਬ ਤੁਹਾਡੇ ਲਈ, ਤੁਹਾਡੇ ਸਕੂਲ ਜਾਂ ਸਕੂਲ ਬਰੋਡ ਲਈ ਉਪਲਬਧ ਨਹU ਹਨ। ਇਸ ਪ>ੋਜੈਕਟ ਤ4 ਕੋਈ ਵੀ ਜਾਣਕਾਰੀ ਤੁਹਾਡੇ ਬਚੱ ੇਦ ੇਸਕੂਲ ਿਰਕਾਰਡ ਿਵੱਚ ਨਹU ਜੜੋੀ ਜਾਏਗੀ। ਜ ੇMDI ਵਾਲੀ ਜਾਣਕਾਰੀ ਦੀ ਵਰਤ4 ਖਜੋ ਪ>ਕਾਸ਼ਨਾਂ ਜਾਂ ਜਨਤਕ ਦਸਤਾਵੇਜ਼ਾਂ ਲਈ ਕੀਤੀ ਜਾਂਦੀ ਹੈ ਤਾਂ ਉਸ ਿਵੱਚ ਤੁਹਾਡੇ ਬੱਚ ੇਦੀ ਜਾਂ ਤੁਹਾਡੇ ਬੱਚ ੇਦ ੇਸਕੂਲ ਦੀ ਪਛਾਣ ਨਹU ਕੀਤੀ ਜਾਏਗੀ।

    MDI ਦ ੇਿਵੱਚ ਿਹੱਸਾ ਲੈਣ ਦ ੇਲਈ, ਤੁਹਾਡਾ ਸਕੂਲ ਬੋਰਡ UBC ਿਵਖੇ HELP ਨੰੂ ਤੁਹਾਡੇ ਬਚੱ ੇਬਾਰੇ ਜਾਣਕਾਰੀ ਮੁਹੱਈਆ ਕਰਦਾ ਹੈ ਿਜਸ ਿਵੱਚ ਤੁਹਾਡੇ ਬਚੱ ੇਦਾ ਨਾਂ, ਿਨੱਜੀ ਿਸੱਿਖਆ ਨੰਬਰ (PEN), ਜਨਮ ਦੀ ਿਮਤੀ, ਿਲੰਗ ਸਬੰਧੀ ਜਾਣਕਾਰੀ ਅਤ ੇਡਾਕ ਕੋਡ ਸ਼ਾਮਲ ਹੰੁਦ ੇਹਨ। ਤੁਹਾਡੇ ਬੱਚ ੇਦ ੇਨਾਂ ਦੀ ਵਰਤ4 ਿਸਰਫ਼ ਇਸ ਲਈ ਹੰੁਦੀ ਹੈ ਤਾਂ ਜੋ ਤੁਹਾਡਾ ਬੱਚਾ ਸਰਵੇਖਣ ਲਈ ਲੌਗ-ਇਨ ਕਰ ਸਕੇ। ਸਰਵੇਖਣ ਪਰੂਾ ਹੋਣ ਦ ੇਬਾਅਦ ਬੱਚੇ ਦ ੇਨਾਂ ਨੰੂ ਸਰਵੇਖਣ ਦ ੇਜਵਾਬਾਂ ਤ4 ਵੱਖ ਕਰ ਿਦੱਤਾ ਜਾਂਦਾ ਹੈ।

    MDI ਡਟੈਾ ਨੂ ੰਿਕਵY ਵਰਿਤਆ ਅਤ ੇਸਟਰੋ ਕੀਤਾ ਜਾਏਗਾ? MDI ਪ>ੋਜੈਕਟ ਦ ੇਸਾਰ ੇਡੈਟਾ ਨੰੂ ਸੁਰੱਿਖਅਤ ਰੱਖਣ ਲਈ HELP ਿਜ਼ੰਮੇਵਾਰ ਹੈ। ਤੁਹਾਡੇ ਬੱਚ ੇਦੀ ਿਨੱਜੀ ਜਾਣਕਾਰੀ, ਿਜਵY ਉਸ ਦੀ ਜਨਮ ਿਮਤੀ, ਿਨੱਜੀ ਿਸੱਿਖਆ ਨੰਬਰ (PEN) ਅਤ ੇਡਾਕ ਕੋਡ ਨੰੂ ਸਰਵੇਖਣ ਿਵੱਚ ਤੁਹਾਡੇ ਬੱਚੇ ਵਲ4 ਿਦੱਤ ੇਗਏ ਜਵਾਬਾਂ ਤ4 ਵੱਖ ਰੱਿਖਆ ਜਾਂਦਾ ਹੈ। ਇਸ ਦਾ ਉਦੇਸ਼ ਤੁਹਾਡੇ ਬੱਚੇ ਦੀ ਿਨੱਜਤਾ ਦੀ ਸੁਰੱਿਖਆ ਕਰਨਾ ਹੈ। ਤੁਹਾਡੇ ਬੱਚੇ ਦੀ ਿਨੱਜੀ ਜਾਣਕਾਰੀ ਨੰੂ UBC ਦ ੇਖੋਜ ਵਾਲੇ ਸੁਰੱਿਖਅਤ ਵਾਤਾਵਰਨ ਿਵੱਚ ਰੱਿਖਆ ਜਾਂਦਾ ਹੈ ਅਤ ੇਇਸਦੀ ਵਰਤ4 ਿਸਰਫ਼ ਮਨਜ਼ਰੂ ਸ਼ੁਦਾ ਿਲੰਕ ਅਤ ੇਫਡੈਰਲ, ਪ>ਾਤਂ/ਸਬੂਾਈ ਿਨਜੱਤਾ ਕਾਨੂਨੰਾ ਂਦ ੇਅਤੰਰਗਤ ਖਜੋ ਅਿਧਐਨਾਂ ਲਈ ਕੀਤੀ ਜਾਂਦੀ ਹੈ। ਖਜੋ ਜਾਂ ਅੰਕਿੜਆਂ ਸੰਬਧੰੀ ਉਦੇਸ਼ਾਂ ਲਈ MDI ਡੈਟਾ ਦੀ ਵਰਤ4 ਕਰਨ ਵਾਲੇ ਖੋਜ ਕਰਤਾਵਾਂ ਨੰੂ ਿਸਰਫ ਉਹੀ ਡੈਟਾ ਿਦਤੱਾ ਜਾਏਗਾ ਿਜਸਨੰੂ ਿਕਸੇ ਖਾਸ ਿਵਿਦਆਰਥੀ ਨਾਲ ਨਾ ਜੋਿੜਆ ਜਾ ਸਕੇ।

    ਉਹਨਾਂ ਕਾਰਕਾਂ ਦਾ ਪਤਾ ਲਗਾਉਣ ਲਈ ਜੋ ਬੱਿਚਆਂ ਦੀ ਖੈਰੀਅਤ, ਿਸਹਤ ਅਤ ੇਸਕੂਲ ਿਵੱਚ ਕਾਮਯਾਬੀ ਉ`ਪਰ ਅਸਰ ਪਾਂਦ ੇਹਨ, ਅਿਧਐਨ ਤ4 ਪ>ਾਪਤ ਹੋਏ ਡੈਟਾ ਨੰੂ ਿਵਅਕਤੀਗਤ ਪੱਧਰ 'ਤ ੇਦੂਜ ੇਡੈਟਾ ਨਾਲ ਜੋਿੜਆ ਜਾ ਸਕਦਾ ਹੈ। ਦੂਜ ੇਡੈਟਾ ਿਵੱਚ ਿਸੱਿਖਆ ਅਤ ੇਿਸਹਤ ਸਬੰਧੀ ਜਾਣਕਾਰੀ ਸ਼ਾਮਲ ਹੋ ਸਕਦੀ ਹੈ। ਿਲੰਕ ਕੀਤ ੇਹੋਏ ਡੈਟਾ ਦੀ ਵਰਤ4 ਿਸਰਫ HELP ਵਲ4 ਮਨਜ਼ਰੂਸ਼ਦੁਾ ਖਜੋਕਰਤਾਵਾ ਂਦੁਆਰਾ, ਿਕਸੇ ਮਨਜ਼ਰੂਸ਼ਦੁਾ ਖਜੋ ਇਕਰਾਰਨਾਮ ੇਦ ੇਅਤੰਰਗਤ, ਿਸਰਫ ਖਜੋ ਅਤ ੇਅਕੰਿੜਆ ਂਸਬਧੰੀ ਉਦਸ਼ੇਾ ਂਲਈ ਕੀਤੀ ਜਾ ਸਕਦੀ ਹੈ। ਤੁਹਾਡੇ ਬੱਚੇ ਦ ੇਸਰਵੇਖਣ ਡੈਟਾ ਦੀ ਿਨੱਜਤਾ ਬਾਰ ੇਜ ੇਤੁਹਾਨੰੂ ਕੋਈ ਿਚਤੰਾਵਾਂ ਹਨ ਤਾਂ ਿਕਰਪਾ ਕਰਕੇ HELP ਦ ੇਪ>ਾਇਵੇਸੀ ਅਫਸਰ ਨਾਲ [email protected] ‘ਤੇ ਸੰਪਰਕ ਕਰੋ।

    ਪ>ਜੋਕੈਟ ਦ ੇਨਤੀਜ ੇਤੁਹਾਡੇ ਬੱਚ ੇਦ ੇਜਵਾਬਾਂ ਨੰੂ ਤੁਹਾਡੇ ਬੱਚ ੇਦ ੇਸਕੂਲ ਅਤ ੇਕਿਮਊਿਨਟੀ ਦ ੇਦੂਜ ੇਿਵਿਦਆਰਥੀਆਂ ਦ ੇਜਵਾਬਾਂ ਦ ੇਨਾਲ ਿਮਲਾ ਿਦੱਤਾ ਜਾਏਗਾ। ਪ>ੋਜੈਕਟ ਦ ੇਨਤੀਿਜਆਂ ਦੀ ਸੂਚਨਾ ਸਕੂਲ ਜਾਂ ਸਕੂਲ ਬੋਰਡ, ਨੇਬਰਹੱੁਡ ਅਤ ੇਪ>ਾਂਤ ਦ ੇਪਧੱਰ 'ਤ ੇ ਿਦੱਤੀ ਜਾਂਦੀ ਹੈ। ਇਹਨਾਂ ਨੰੂ ਸਰਬਜਨਕ ਨਹU ਕੀਤਾ ਜਾਂਦਾ। MDI ਦ ੇਨਤੀਿਜਆਂ ਦੀ ਵਰਤ4 ਸਕੂਲਾਂ, ਿਵਿਦਆਰਥੀਆਂ ਜਾਂ ਕਲਾਸਾਂ ਦੀ ਿਕਸੇ ਤਰ]ਾਂ ਦੀ ਦਰਜਬੇੰਦੀ ਲਈ ਨਹU ਕੀਤੀ ਜਾਵੇਗੀ। ਸਰਵੇਖਣ ਦ ੇਨਤੀਿਜਆਂ ਦੀਆਂ ਸਰਬਜਨਕ ਕਿਮਊਿਨਟੀ ਿਰਪੋਰਟਾਂ ਅਤ ੇਨੇਬਰਹੱੁਡ ਨਕਸ਼ੇ HELP ਵਲ4 ਮੁਹੱਈਆ ਕੀਤ ੇਜਾਣਗ ੇwww.earlylearning.ubc.ca/maps/mdi. .

    ਸਾਡੇ Aboriginal Steering Committee ਦ ੇਮੁਤਾਬਕ, HELP ਫਸਟ ਨੇਸ਼ਨਜ਼ ਦ ੇਿਸਧਾਂਤਾਂ OCAP® (ਮਲਕੀਅਤ, ਿਨਯੰਤ>ਣ, ਪਹੰੁਚ ਅਤ ੇਕਬਜ਼ਾ) ਦ ੇਿਵੱਚ ਅਤ ੇਭਾਈਚਾਰਾ ਅਧਾਰਤ ਦੂਜ ੇਨੈਿਤਕ ਿਸਧਾਂਤਾਂ ਿਵੱਚ ਿਵਸ਼ਵਾਸ ਰੱਖਦਾ ਹੈ। HELP ਕਦ ੇਵੀ ਮੂਲਵਾਸੀ (Aboriginal) MDI ਡੈਟਾ ਦੀਆਂ ਸਰਬਜਨਕ ਿਰਪਰੋਟਾਂ ਨਹU ਭੇਜਦਾ ਅਤ ੇਨਾ ਹੀ ਇਸਦੀ ਵਰਤ4 ਦੂਜ ੇਡੈਟਾ ਨਾਲ ਤੁਲਨਾ ਕਰਨ ਲਈ ਕਰਦਾ ਹੈ। ਹੋਰ ਜਾਣਕਾਰੀ ਲਈ ਿਕਰਪਾ ਕਰਕੇ http://earlylearning.ubc.ca/mdi/parent-guardian-resources/#aboriginal-mdi-data-ocap 'ਤੇ ਜਾਓ ਜਾਂ HELP ਦ ੇ ਇੰਿਡਜੇਨਸ ਕਿਮਊਿਨਟੀ ਇਨਗੇਜਮMਟ ਕੋਆਰਡੀਨੇਟਰ ਨਾਲ [email protected] ‘ਤ ੇਸੰਪਰਕ ਕਰੋ।

    ਤੁਹਾਡ ੇਸਕੂਲ ਜਾ ਂਕਿਮਊਿਨਟੀ ਨੂੰ ਇਸ ਨਾਲ ਕੀ ਲਾਭ ਹਵੋਗੇਾ? ਹਾਲ ਿਵੱਚ ਹੀ ਕੀਤੀਆਂ ਗਈਆਂ ਖਜੋਾਂ ਦੱਸਦੀਆਂ ਹਨ ਿਕ ਬੱਿਚਆਂ ਦੀ ਤੰਦਰਸੁਤੀ ਦਾ ਅਸਰ ਸਕੂਲ ਅਤ ੇਜੀਵਨ ਦੀਆਂ ਕਾਮਯਾਬੀਆਂ ਦ ੇਉ`ਪਰ ਪMਦਾ ਹੈ। ਇਸ ਸਰਵੇਖਣ ਨੰੂ ਪੂਰਾ ਕਰਨ ਨਾਲ ਿਵਿਦਆਰਥੀਆਂ ਨੰੂ ਉਹਨਾਂ ਤਜਰਿਬਆਂ ਅਤ ੇਭਾਵਨਾਵਾਂ ਨੰੂ ਸਾਂਝਾ ਕਰਨ ਦਾ ਮੌਕਾ ਿਮਲਦਾ ਹੈ ਿਜਨ]ਾਂ ਨੇ ਉਹਨਾਂ ਦੀ ਤਦੰਰੁਸਤੀ ਿਵੱਚ ਯੋਗਦਾਨ ਕੀਤਾ ਹੈ। MDI ਦੀਆਂ ਿਰਪਰੋਟਾਂ ਿਸੱਿਖਅਕਾਂ, ਪ>ੋਗਰਾਮਾਂ ਦੀ ਯੋਜਨਾਬੰਦੀ ਕਰਨ ਵਾਲੇ ਲੋਕਾਂ, ਅਤ ੇਕਿਮਊਿਨਟੀ ਦ ੇਮMਬਰਾਂ ਨੰੂ ਬੱਿਚਆਂ ਦ ੇਜੀਵਨ ਬਾਰ ੇਜਾਣਕਾਰੀ, ਬੱਿਚਆਂ ਦੀ ਜ਼ਬਾਨੀ, ਦYਦੀਆਂ ਹਨ। ਤੁਹਾਡਾ ਸਕੂਲ ਅਤ ੇਕਿਮਊਿਨਟੀ ਇਹਨਾਂ ਨਤੀਿਜਆਂ ਦੀ ਵਰਤ4 ਿਵਿਦਆਰਥੀਆਂ ਦੀ ਸਹਾਇਤਾ ਕਰਨ ਅਤ ੇਉਹਨਾਂ ਦੀ ਤੰਦਰੁਸਤੀ ਨੰੂ ਹੋਰ ਿਬਹਤਰ ਬਣਾਉਣ ਲਈ ਕਰ ਸਕਦ ੇਹਨ। ਜੇ ਤੁਸU ਇਸ ਬਾਰ ੇਹੋਰ ਜਾਣਕਾਰੀ ਪ>ਾਪਤ ਕਰਨਾ ਚਾਹੰੁਦੇ ਹੋ ਿਕ ਬੱਿਚਆਂ ਦੀ ਸਹਾਇਤਾ ਕਰਨ ਲਈ ਕਿਮਊਿਨਟੀਆਂ ਅਤ ੇਸਕੂਲ MDI ਡੈਟਾ ਦੀ ਵਰਤ4 ਿਕਵY ਕਰਦ ੇਹਨ, ਤਾਂ ਿਕਰਪਾ ਕਰਕੇ ਸਾਡੀ MDI ਫੀਲਡ ਗਾਈਡ ਵੈਬਸਾਈਟ 'ਤੇ ਜਾਓ: www.discovermdi.ca.

    ਪ>ਜੋਕੈਟ ਦ ੇਬਾਰ ੇਮਨੂੈ ੰਹਰੋ ਜਾਣਕਾਰੀ ਿਕਥੱ ੇਿਮਲ ਸਕਦੀ ਹੈ? ਹੋਰ ਜਾਣਕਾਰੀ ਲਈ ਿਕਰਪਾ ਕਰਕੇ HELP ਦੀ ਵੈਬਸਾਈਟ www.earlylearning.ubc.ca/mdi 'ਤ ੇਜਾਓ। ਜ ੇਤੁਹਾਡੇ ਮਨ ਿਵੱਚ ਕੋਈ ਸਵਾਲ ਜਾਂ ਿਚਤੰਾਵਾਂ ਹਨ ਤਾਂ ਿਕਰਪਾ ਕਰਕੇ ਪ>ੋਜੈਕਟ ਦੀ ਸੰਪਰਕ ਿਵਅਕਤੀ Marit Gilbert ਨਾਲ ਈਮੇਲ ਰਾਹU [email protected] ਜਾਂ ਫ਼ੋਨ ਰਾਹU 604-827-5504 'ਤੇ ਸੰਪਰਕ ਕਰੋ। ਜ ੇਤੁਸU ਨਹU ਚਾਹੁਦੰੇ ਿਕ ਤੁਹਾਡਾ ਬਚੱਾ ਇਹ ਸਰਵਖੇਣ ਪਰੂਾ ਕਰੇ ਤਾ ਂਇਸ ਿਚਠੱੀ ਨਾਲ ਨਥੱੀ ਸਰਵਖੇਣ ਤ4 ਬਾਹਰ ਰਖੱਣ ਦ ੇਫਾਰਮ 'ਤੇ ਦਸਤਖਤ ਕਰਕ ੇਆਪਣੇ ਬਚੱ ੇਦੀ ਟੀਚਰ ਜਾ ਂਿਪ>ਸੰੀਪਲ ਕੋਲ ਪਹੁਚੰਾ ਿਦਓ, ਜਾ ਂਸਾਨੂ ੰਇਸ ਪਤ ੇ'ਤ ੇਈਮਲੇ ਕਰ ਿਦਓ: [email protected].

    ਜੇ ਤੁਹਾਨੰੂ ਇੱਕ ਖਜੋ ਿਵੱਚ ਭਾਗੀਦਾਰ ਵਜ4 ਤੁਹਾਡੇ/ਤੁਹਾਡੇ ਬਚੱ ੇਦ ੇਹੱਕਾਂ ਬਾਰੇ ਅਤ/ੇਜਾਂ ਇਸ ਅਿਧਐਨ ਿਵੱਚ ਿਹੱਸਾ ਲੈਣ ਦਰੌਾਨ ਹੋਏ ਿਕਸੇ ਤਜਰਬ ੇਬਾਰ ੇਕੋਈ ਿਚਤੰਾਵਾਂ ਜਾਂ ਿਸ਼ਕਾਇਤਾਂ ਹਨ ਤਾਂ ਿਕਰਪਾ ਕਰਕੇ UBC ਦ ੇਖੋਜ ਨੈਿਤਕਤਾ ਦਫਤਰ (Office of Research Ethics) ਦੀ ਖੋਜ ਭਾਗੀਦਾਰ ਿਸ਼ਕਾਇਤ ਲਾਈਨ ਨਾਲ 604-822-8598 'ਤੇ ਸੰਪਰਕ ਕਰੋ, ਜਾਂ ਜੇ ਦੂਰੀ ਿਜ਼ਆਦਾ ਹੈ ਤਾਂ [email protected] ਿਵਖੇ ਈਮੇਲ ਕਰ ੋਜਾਂ ਟੌਲ-ਫ>ੀ ਨੰਬਰ 1-877-822-8598 'ਤੇ ਕਾਲ ਕਰ।ੋ ਤੁਸU ਹੇਠਾਂ ਿਦੱਤ ੇਈਮੇਲ ਪਤ ੇਜਾਂ ਟੈਲੀਫੋਨ ਨੰਬਰ 'ਤ ੇਮੱੁਖ ਪੜਤਾਲ ਕਰਤਾ ਨਾਲ ਵੀ ਸੰਪਰਕ ਕਰ ਸਕਦ ੇਹੋ।

  • Page 3 of 4 Version 2018-2019

    ਸ਼ੁਭ ਿਚੰਤਕ, _________________________________

    Richard Steward, ਸਕੂਲ ਬੋਰਡ MDI ਸੰਪਰਕ Director of Instruction, Learning Services ਟੈਲੀਫ਼ੋਨ: 604-668-6093 ਈਮੇਲ: [email protected]

    ਪ>ੋਫੈਸਰ Kimberly A. Schonert-Reichl, Ph.D. ਡਾਇਰੈਕਟਰ, Human Early Learning Partnership University of British Columbia ਟੈਲੀਫ਼ੋਨ: 604-822-2215

  • Page 4 of 4 Version 2018-2019

    "--------------------------------------------------------------"-------------------------------------------------------------"

    ਜ ੇਤੁਸU ਆਪਣੇ ਬਚੱ ੇਨੂੰ ਸਰਵਖੇਣ ਤ4 ਬਾਹਰ ਰਖੱਣਾ ਚਾਹੁਦੰ ੇਹੋ ਤਾ ਂਿਕਰਪਾ ਕਰਕ ੇਇਸ ਭਾਗ ਨੂੰ ਭਰ ਕੇ ਆਪਣੇ ਬਚੱ ੇਦ ੇਟੀਚਰ ਕਲੋ ਪਹੁੰਚਾ ਿਦਓ।

    ਿਕਰਪਾ ਕਰਕ ੇਇਸ ਫਾਰਮ ਨੂ ੰਕਲਾਸਰੂਮ ਟੀਚਰ ਕੋਲ December 20, 2018 ਤੱਕ ਪਹੰੁਚਾ ਿਦਓ ਜੇ ਤੁਸU ਨਹU ਚਾਹੰੁਦੇ ਿਕ ਤੁਹਾਡਾ ਬੱਚਾ ਿਹੱਸਾ ਲਵੇ।

    □ ਮM ਆਪਣੇ ਬੱਚੇ [ਨਾਂ] ______________________________ ਦੁਆਰਾ ਜਨਵਰੀ/ਫਰਵਰੀ ਿਵੱਚ ਹੋਣ ਵਾਲੇ Middle Years Development Instrument (MDI) ਸਰਵੇਖਣ ਿਵੱਚ ਿਹੱਸਾ ਲੈਣ ਲਈ ਸਿਹਮਤ ਨਹU ਹਾਂ।

    ਮਾਤਾ/ਿਪਤਾ/ਿਨਗਰਾਨ ਦਾ ਨਾਂ: _________________________ ਿਮਤੀ:______________________

    ਸਕੂਲ: ______________________________________ ਟੀਚਰ: ______________________