ਕੋਵਿਡ -19 ਜਾਣਕਾਰ ਕੋਵਿਡ-19 ਲਈ ਅਲਬਰਟਾ ... · 2021. 2....

3
©2021 Government of Alberta | Updated: May 2021 Classification: Public ਕੌਵਿਡ-19 ਬਾਰੇ ਜਾਣਕਾਰੀ ਕੌਵਿਡ-19 ਸਬੰਧੀ ਐਲਬਰਟਾ ਹੈਲਥ ਦੀ ਰੋਜ਼ਾਨਾ ਦੀ ਚੈਕਵਲਸਟ (18 ਸਾਲ ਘਟ ਉਮਰ ਦੇ ਬਵਚਆਂ ਲਈ) ਸੰਖੇਪ ਜਾਣਕਾਰੀ ਇਹ ਕਵਿਸਟ ਸਾਰੇ ਬਵਚਆਂ , ਨਾਿ ਹੀ ਸਾਰੇ ਵਿਵਿਆਰਥੀਆਂ ਤੇ ਿਗੂ ਿੀ ਵਜਹੜੇ ਵਕਡਰਗਾਰਟਨ ਿ ਕੇ ਗਰੇਡ 12 ‘ਪੜਹਿੇ ਹਨ, ਸਮੇਤ ਉਹ ਹਾਈ ਸਕੂਿ ਵਿਵਿਆਰਥੀ ਵਜਹੜੇ 18 ਸਾਿ ਉਪਰ ਹਨ ਸਕੂਿ, ਚਾਈਿਡ ਕੇਅਰ ਜਾਂ ਹੋਰ ਐਕਵਟਵਿਟੀਆਂ ਿਜਾਣ ਪਵਹਿਾਂ ਇਹ ਕਵਿਸਟ ਪੂਰੀ ਕਰਨ ਿ ਆਰਾ ਬਵਚਆਂ ਿਹਰ ਰੋਜ਼ ਜਾਂਚ ਕੀਤੀ ਜਾਣੀ ਚਾਹੀਿੀ ਜਾਂਚ ਿਇਸ ਟੂਿ ਨੂ ਪੂਵਰਆਂ ਕਰਨ ਿਬਵਚਆਂ ਨੂ ਮਾਵਪਆਂ ਜਾਂ ਸਰਪਰਸਤਾਂ ਿਸਹਾਇਤਾ ਿਿ ਹੋ ਸਕਿੀ 18 ਸਾਲ ਘਟ ਉਮਰ ਦੇ ਬਵਚਆਂ ਲਈ ਜਾਂਚ ਦੇ ਸਿਾਲ 1. ਕੀ ਵਪਛਲੇ 14 ਵਦਨਾਂ ਬਚੇ ਨੇ ਕੈਨੇਡਾ ਬਾਹਰ ਦਾ ਸਫਰ ਕੀਤਾ? ਹਾਂ ਨਹੀ ਂ ਜੇਕਰ ਬਚੇ ਨੇ ਹਾਂ ਜਿਾਬ ਵਦਤਾ ਹੈ: ਬਚੇ ਨੂ ਬਾਹਰ ਸਾਹਮਣਾ ਹੋਣ ਿਆਖਰੀ ਵਿਨ ਿ ਕੇ 14 ਵਿਨਾਂ ਿਕਆਰਨਟੀਨ ਿਜ਼ਰੂਰਤ ਹੋਿੇਗੀ ਜੇਕਰ ਬਚੇ ਨੂ ਕੋਈ ਿਰੋਗ-ਿ ਛਣ ਜ਼ਾਹਰ ਹੋਣ ਤਾਂ ਇਹ ਜਾਣਨ ਿਵਕ ਕੀ ਟਸਟ ਕਰਾਉਣ ਿਵਸਫਾਰਸ਼ ਕੀਤੀ ਜਾਂਿੀ ਜਾਂ ਨਹੀ ਂ , AHS Online Assessment Tool ਿਿਰਤ ਕਰੋ ਜਾਂ Health Link ਨੂ 811 ‘ਤੇ ਫੋਨ ਕਰੋ ਜੇਕਰ ਬਚੇ ਨੇ ਨਹੀ ਂ ਜਿਾਬ ਵਦਤਾ ਹੈ, ਤਾਂ ਸਿਾਲ 2 ‘ਤੇ ਜਾਉ 2. ਕੀ ਵਪਛਲੇ 14 ਵਦਨਾਂ ਬਚੇ ਦਾ ਵਕਸੇ ਕੌਵਿਡ-19 ਦੇ ਕੇਸ 1 ਨਾਲ ਵਨਕਟ ਸੰਪਰਕ ਹੋਇਆ ਹੈ? 2 ਮੀਟਰ ਘਟ ਿਵਿਥ ਅਿਰ ਵਕਸੇ ਨਾਿ 15 ਵਮਟ ਜਾਂ ਇਸ ਿ ਸਮ ਿਆਹਮੋ ਸਾਹਮਣੇ ਿਸਪਰਕ ਜਾਂ ਵਸਧਾ ਸਰੀਰਕ ਸਪਰਕ, ਵਜਿ ਜਫੀ ਪਾਉਣਾ ਹਾਂ ਨਹੀ ਂ ਜੇਕਰ ਬਚੇ ਨੇ ਹਾਂ ਜਿਾਬ ਵਦਤਾ ਹੈ: ਬਚੇ ਨੂ ਬਾਹਰ ਸਾਹਮਣਾ ਹੋਣ ਿਆਖਰੀ ਵਿਨ ਿ ਕੇ 14 ਵਿਨਾਂ ਿਕਆਰਨਟੀਨ ਿਜ਼ਰੂਰਤ ਹੋਿੇਗੀ, ਵਸਿਾਏ ਇਸਿੇ ਵਕ: ਬਾਹਰ ਸਾਹਮਣਾ ਹੋਣ ਪਵਹਿਾਂ ਿਬੀਤੇ 90 ਵਿਨਾਂ ਉਹ ਪਵਹਿਾਂ ਹੀ ਕੌਵਿਡ-19 ਿਪਾਵਜ਼ਵਟਿ ਟਸਟ ਹੋ ਵਕਆ ਹੋਿੇ : o ਵਕਸੇ ਕਆਰਨਟੀਨ ਿਜ਼ਰੂਰਤ ਨਹੀ ਂ 14 ਵਿਨਾਂ ਿਰੋਗ-ਿ ਛਣਾਂ ਨੂ ਿਚਿੇ ਰਹੋ ਕੌਵਿਡ-19 ਵਿਰ ਉਸਿਾ ਮਕਮਿ ਟੀਕਾਕਰਨ 2 ਹੋ ਵਕਆ ਹੋਿੇ : o ਵਕਸੇ ਕਆਰਨਟੀਨ ਿਜ਼ਰੂਰਤ ਨਹੀ ਂ 14 ਵਿਨਾਂ ਿਰੋਗ ਿ ਛਣਾਂ ਨੂ ਿਚਿੇ ਰਹੋ ਕੌਵਿਡ-19 ਵਿਰ ਉਸਿਾ ਅਵਸ਼ਕ ਟੀਕਾਕਰਨ 3 ਹੋ ਵਕਆ ਹੋਿੇ : o 10 ਵਿਨਾਂ ਿਕਆਰਨਟੀਨ ਕਰੇ ਜੇਕਰ ਬਾਹਰ ਸਾਹਮਣਾ ਹੋਣ ਮਗਰ 7ਿ ਵਿਨ ਜਾਂ ਬਾਿ ਟਸਟ ਹੋਇਆ , ਤਾਂ ਕਆਰਨਟੀਨ ਨਗੇਵਟਿ ਟਸਟ ਨਤੀਜਾ ਵਮਿਣ ਮਗਰ ਖਤਮ ਹੋਿੇਗੀ ਜੇਕਰ ਬਚੇ ਨੇ ਨਹੀ ਂ ਜਿਾਬ ਵਦਤਾ ਹੈ ਜਾਂ ਉਨ੍ਾਂ ਰੋਗ-ਲ ਛਣ ਮੌਜ਼ੂਦ ਹਨ, ਤਾਂ ਸਿਾਲ 3 ‘ਤੇ ਜਾਉ 3. ਕੀ ਬਚੇ ਨੂ ਹੇਠ ਵਲਖੇ ਮੂਲ ਰੋਗ-ਲ ਛਣ ਵਕਸੇ ਦੀ ਿਨਿੀ ਂ ਸ਼ੁਰੂਆਤ (ਜਾਂ ਵਿਗਾੜ) ਹੋਈ ਹੈ ? ਬੁਖਾਰ 38 ਵਡਗਰੀ ਸੈਲਸੀਅਸ ਜਾਂ ਇਸ ਿਤਾਪਮਾਨ ਹਾਂ ਨਹੀ ਂ ਖੰਘ ਲਗਾਤਾਰ, ਆਮ ਨਾਲ ਿ, ਜੋ ਵਕਸੇ ਜਾਣੇ -ਪਛਾਣੇ ਕਾਰਨ ਜਾਂ ਸਮਵਸਆ ਕਰਕੇ ਨਹੀ ਂ , ਵਜਿ ਐਸਥਮਾ ਹਾਂ ਨਹੀ ਂ ਸਾਹ ਲੈ ਣ ਤਕਲੀਫ ਿਗਾਤਾਰ ਸਾਹ ਉਖੜਨਾਂ , ਿ ਮਾਂ ਸਾਹ ਨਾ ਿ ਸਕਣਾ, ਜੋ ਵਕਸੇ ਹੋਰ ਜਾਣੇ -ਪਛਾਣੇ ਕਾਰਨ ਜਾਂ ਸਮਵਸਆ ਕਰਕੇ ਨਹੀ ਂ , ਵਜਿ ਵਕ ਐਸਥਮਾਂ ਹਾਂ ਨਹੀ ਂ ਗੰਧ ਜਾਂ ਸਿਾਦ ਮਵਹਸੂਸ ਨਾ ਹੋਣਾ ਜੋ ਵਕਸੇ ਹੋਰ ਜਾਣੇ -ਪਛਾਣੇ ਕਾਰਨ ਜਾਂ ਸਮਵਸਆ ਕਰਕੇ ਨਹੀ ਂ , ਵਜਿ ਵਕ ਐਿਰਜੀਆਂ ਜਾਂ ਤਤੂ ਵਿਗਾੜ ਹਾਂ ਨਹੀ ਂ

Upload: others

Post on 26-Feb-2021

0 views

Category:

Documents


0 download

TRANSCRIPT

  • ©2021 Government of Alberta | Updated: May 2021

    Classification: Public

    ਕੌਵਿਡ-19 ਬਾਰ ੇਜਾਣਕਾਰੀ

    ਕੌਵਿਡ-19 ਸਬੰਧੀ ਐਲਬਰਟਾ ਹਲੈਥ ਦੀ ਰੋਜ਼ਾਨਾ ਦੀ ਚੈੈੱਕਵਲਸਟ

    (18 ਸਾਲ ਤੋਂ ਘੈੱਟ ਉਮਰ ਦ ੇਬੈੱਵਚਆ ਂਲਈ)

    ਸੰਖੇਪ ਜਾਣਕਾਰੀ ਇਹ ਚ ੈੱਕਵਿਸਟ ਸਾਰ ੇਬੈੱਵਚਆਂ, ਨਾਿ ਹੀ ਸਾਰ ੇਵਿਵਿਆਰਥੀਆਂ ‘ਤੇ ਿਾਗੂ ਹ ੁੰਿੀ ਹ ਵਜਹੜੇ ਵਕੁੰਡਰਗਾਰਟਨ ਤੋਂ ਿ ਕੇ ਗਰੇਡ 12 ‘ਚ ਪੜਹਿੇ ਹਨ,

    ਸਮੇਤ ਉਹ ਹਾਈ ਸਕੂਿ ਵਿਵਿਆਰਥੀ ਵਜਹੜੇ 18 ਸਾਿ ਤੋਂ ਉੈੱਪਰ ਹਨ ਸਕੂਿ, ਚਾਈਿਡ ਕੇਅਰ ਜਾਂ ਹੋਰ ਐਕਵਟਵਿਟੀਆਂ ਿਈ ਜਾਣ ਤੋਂ ਪਵਹਿਾਂ

    ਇਹ ਚ ੈੱਕਵਿਸਟ ਪੂਰੀ ਕਰਨ ਿ ਆਰਾ ਬੈੱਵਚਆਂ ਿੀ ਹਰ ਰੋਜ਼ ਜਾਂਚ ਕੀਤੀ ਜਾਣੀ ਚਾਹੀਿੀ ਹ ਜਾਂਚ ਿੇ ਇਸ ਟਿੂ ਨੂੁੰ ਪੂਵਰਆਂ ਕਰਨ ਿਈ ਬੈੱਵਚਆਂ ਨੂੁੰ

    ਮਾਵਪਆਂ ਜਾਂ ਸਰਪਰਸਤਾਂ ਿੀ ਸਹਾਇਤਾ ਿੀ ਿੋੜ ਹੋ ਸਕਿੀ ਹ

    18 ਸਾਲ ਤੋਂ ਘੈੱਟ ਉਮਰ ਦੇ ਬੈੱਵਚਆਂ ਲਈ ਜਾਂਚ ਦੇ ਸਿਾਲ 1. ਕੀ ਵਪਛਲੇ 14 ਵਦਨਾਂ ‘ਚ ਬੈੱਚ ੇਨੇ ਕੈਨੇਡਾ ਤੋਂ ਬਾਹਰ ਦਾ ਸਫਰ ਕੀਤਾ? ਹਾਂ ਨਹੀ ਂ

    ਜੇਕਰ ਬੈੱਚ ੇਨੇ “ਹਾਂ”‘ਚ ਜਿਾਬ ਵਦੈੱਤਾ ਹੈ:

    ਬੈੱਚੇ ਨੂੁੰ ਬਾਹਰ ਸਾਹਮਣਾ ਹੋਣ ਿੇ ਆਖਰੀ ਵਿਨ ਤੋਂ ਿ ਕੇ 14 ਵਿਨਾਂ ਿਈ ਕ ਆਰਨਟੀਨ ਿੀ ਜ਼ਰਰੂਤ ਹੋਿੇਗੀ

    ਜੇਕਰ ਬੈੱਚੇ ਨੂੁੰ ਕਈੋ ਿੀ ਰੋਗ-ਿੈੱਛਣ ਜ਼ਾਹਰ ਹੋਣ ਤਾਂ ਇਹ ਜਾਣਨ ਿਈ ਵਕ ਕੀ ਟ ਸਟ ਕਰਾਉਣ ਿੀ ਵਸਫਾਰਸ਼ ਕੀਤੀ ਜਾਂਿੀ ਹ ਜਾਂ ਨਹੀ,ਂ

    AHS Online Assessment Tool ਿੀ ਿਰਤੋਂ ਕਰੋ ਜਾਂ Health Link ਨੂੁੰ 811 ‘ਤੇ ਫਨੋ ਕਰੋ

    ਜੇਕਰ ਬੈੱਚ ੇਨੇ “ਨਹੀ”ਂ‘ਚ ਜਿਾਬ ਵਦੈੱਤਾ ਹੈ, ਤਾਂ ਸਿਾਲ 2 ‘ਤੇ ਜਾਉ

    2. ਕੀ ਵਪਛਲੇ 14 ਵਦਨਾਂ ‘ਚ ਬੈੱਚ ੇਦਾ ਵਕਸ ੇਕੌਵਿਡ-19 ਦੇ ਕੇਸ1 ਨਾਲ ਵਨਕਟ ਸੰਪਰਕ ਹੋਇਆ ਹੈ?

    2 ਮੀਟਰ ਤੋਂ ਘੈੱਟ ਿੀ ਵਿੈੱਥ ਅੁੰਿਰ ਵਕਸੇ ਨਾਿ 15 ਵਮੁੰਟ ਜਾਂ ਇਸ ਤੋਂ ਿੈੱਧ ਸਮੇਂ ਿਈ ਆਹਮੋ ਸਾਹਮਣੇ ਿਾ

    ਸੁੰਪਰਕ ਜਾਂ ਵਸੈੱਧਾ ਸਰੀਰਕ ਸੁੰਪਰਕ, ਵਜਿੇਂ ਜੈੱਫੀ ਪਾਉਣਾ

    ਹਾਂ ਨਹੀ ਂ

    ਜੇਕਰ ਬੈੱਚ ੇਨੇ “ਹਾਂ”‘ਚ ਜਿਾਬ ਵਦੈੱਤਾ ਹੈ:

    ਬੈੱਚੇ ਨੂੁੰ ਬਾਹਰ ਸਾਹਮਣਾ ਹੋਣ ਿੇ ਆਖਰੀ ਵਿਨ ਤੋਂ ਿ ਕੇ 14 ਵਿਨਾਂ ਿਈ ਕ ਆਰਨਟੀਨ ਿੀ ਜ਼ਰਰੂਤ ਹੋਿੇਗੀ, ਵਸਿਾਏ ਇਸਿੇ ਵਕ: ਬਾਹਰ ਸਾਹਮਣਾ ਹੋਣ ਤੋਂ ਪਵਹਿਾਂ ਿੇ ਬੀਤ ੇ90 ਵਿਨਾਂ ‘ਚ ਉਹ ਪਵਹਿਾਂ ਹੀ ਕੌਵਿਡ-19 ਿਈ ਪਾਵਜ਼ਵਟਿ ਟ ਸਟ ਹ ੋਚ ੈੱਵਕਆ ਹੋਿ:ੇ

    o ਵਕਸੇ ਕ ਆਰਨਟੀਨ ਿੀ ਜ਼ਰਰੂਤ ਨਹੀ ਂ 14 ਵਿਨਾਂ ਿਈ ਰੋਗ-ਿੈੱਛਣਾਂ ਨੂੁੰ ਿਾਚਿ ੇਰਹੋ

    ਕੌਵਿਡ-19 ਵਿਰ ੈੱਧ ਉਸਿਾ ਮ ਕੁੰਮਿ ਟੀਕਾਕਰਨ 2 ਹੋ ਚ ੈੱਵਕਆ ਹੋਿ:ੇ

    o ਵਕਸੇ ਕ ਆਰਨਟੀਨ ਿੀ ਜ਼ਰਰੂਤ ਨਹੀ ਂ 14 ਵਿਨਾਂ ਿਈ ਰੋਗ ਿੈੱਛਣਾਂ ਨੂੁੰ ਿਾਚਿ ੇਰਹੋ

    ਕੌਵਿਡ-19 ਵਿਰ ੈੱਧ ਉਸਿਾ ਅੁੰਵਸ਼ਕ ਟੀਕਾਕਰਨ 3 ਹੋ ਚ ੈੱਵਕਆ ਹੋਿੇ:

    o 10 ਵਿਨਾਂ ਿਈ ਕ ਆਰਨਟੀਨ ਕਰੇ ਜੇਕਰ ਬਾਹਰ ਸਾਹਮਣਾ ਹੋਣ ਮਗਰੋਂ 7ਿੇਂ ਵਿਨ ਜਾਂ ਬਾਿ ‘ਚ ਟ ਸਟ ਹੋਇਆ ਹ , ਤਾਂ ਕ ਆਰਨਟੀਨ

    ਨ ਗੇਵਟਿ ਟ ਸਟ ਨਤੀਜਾ ਵਮਿਣ ਮਗਰੋਂ ਖਤਮ ਹੋਿੇਗੀ

    ਜੇਕਰ ਬੈੱਚ ੇਨੇ “ਨਹੀ”ਂ ‘ਚ ਜਿਾਬ ਵਦੈੱਤਾ ਹੈ ਜਾਂ ਉਨਾਂ੍ ‘ਚ ਰੋਗ-ਲੈੱਛਣ ਮਜ਼ੂੌਦ ਹਨ, ਤਾਂ ਸਿਾਲ 3 ‘ਤੇ ਜਾਉ

    3. ਕੀ ਬੈੱਚ ੇਨੰੂ ਹੇਠ ਵਲਖੇ ਮੂਲ ਰੋਗ-ਲੈੱਛਣ ‘ਚੋਂ ਵਕਸੇ ਦੀ ਿੀ ਨਿੀ ਂਸ਼ੁਰੂਆਤ (ਜਾਂ ਵਿਗਾੜ) ਹੋਈ ਹੈ?

    ਬੁਖਾਰ

    38 ਵਡਗਰੀ ਸੈਲਸੀਅਸ ਜਾਂ ਇਸ ਤੋਂ ਿੈੱਧ ਤਾਪਮਾਨ

    ਹਾਂ ਨਹੀ ਂ

    ਖੰਘ

    ਲਗਾਤਾਰ, ਆਮ ਨਾਲੋਂ ਿੈੱਧ, ਜੋ ਵਕਸੇ ਜਾਣੇ-ਪਛਾਣੇ ਕਾਰਨ ਜਾਂ ਸਮੈੱਵਸਆ ਕਰਕੇ ਨਹੀ,ਂ ਵਜਿੇਂ

    ਐਸਥਮਾ

    ਹਾਂ ਨਹੀ ਂ

    ਸਾਹ ਲੈਣ ‘ਚ ਤਕਲੀਫ

    ਿਗਾਤਾਰ ਸਾਹ ਉਖੜਨਾਂ, ਿੁੰਮਾਂ ਸਾਹ ਨਾ ਿ ਸਕਣਾ, ਜੋ ਵਕਸੇ ਹੋਰ ਜਾਣ-ੇਪਛਾਣੇ ਕਾਰਨ ਜਾਂ ਸਮੈੱਵਸਆ

    ਕਰਕ ੇਨਹੀ,ਂ ਵਜਿੇਂ ਵਕ ਐਸਥਮਾਂ

    ਹਾਂ ਨਹੀ ਂ

    ਗੰਧ ਜਾਂ ਸਿਾਦ ਮਵਹਸੂਸ ਨਾ ਹੋਣਾ

    ਜੋ ਵਕਸੇ ਹੋਰ ਜਾਣ-ੇਪਛਾਣੇ ਕਾਰਨ ਜਾਂ ਸਮੈੱਵਸਆ ਕਰਕੇ ਨਹੀ,ਂ ਵਜਿੇਂ ਵਕ ਐਿਰਜੀਆਂ ਜਾਂ ਤੁੰਤੂ ਵਿਗਾੜ

    ਹਾਂ ਨਹੀ ਂ

    https://myhealth.alberta.ca/Journey/COVID-19/Pages/COVID-Self-Assessment.aspx

  • ©2021 Government of Alberta | Updated: May 2021

    Classification: Public

    ਜੇਕਰ ਬੈੱਚ ੇਨੇ ਸਿਾਲ 3 ਵਿਚਲੇ ਵਕਸੇ ਰੋਗ-ਲੈੱਛਣ ਦਾ “ਹਾਂ”‘ਚ ਜਿਾਬ ਵਦੈੱਤਾ ਹੈ:

    ਐਕਵਟਵਿਟੀਆਂ ਿਈ ਿਾਪਸ ਆਉਣ ਤੋਂ ਪਵਹਿਾਂ ਬੈੱਚੇ ਨੂੁੰ ਰੋਗ-ਿੈੱਛਣਾ ਿੀ ਸ਼ ਰਆੂਤ ਤੋਂ ਿ ਕੇ 10 ਵਿਨਾਂ ਿਈ ਇਕਾਂਤਿਾਸ ਕਰਨਾ

    ਹੋਿੇਗਾ ਜਾਂ ਕੌਵਿਡ-19 ਿਾ ਨ ਗੇਵਟਿ ਟ ਸਟ ਅਤੇ ਠੀਕ ਮਵਹਸੂਸ ਕਰਿੇ ਹੋਣਾ ਚਾਹੀਿਾ ਹ

    ਟ ਸਟ ਿਾ ਬੁੰਿੋਬਸਤ ਕਰਨ ਅਤੇ ਇਕਾਂਤਿਾਸ ਸਬੁੰਧੀ ਿਧੀਕ ਜਾਣਕਾਰੀ ਿ ਣ ਿਈ AHS Online Assessment Tool ਿਰਤ ੋ

    ਜਾਂ Health Link ਨੂੁੰ 811 ‘ਤੇ ਫਨੋ ਕਰੋ

    ਜੇਕਰ ਬੈੱਚ ੇਨੇ ਸਿਾਲ 3 ਵਿਚਲੇ ਸਾਰ ੇਰੋਗਾਂ-ਲੈੱਛਣਾਂ ਦਾ ਜਿਾਬ “ਨਹੀ”ਂ ਵਦੈੱਤਾ ਹੈ, ਤਾਂ ਸਿਾਲ 4 ‘ਤੇ ਜਾਉ

    4. ਕੀ ਬੈੱਚ ੇਨੰੂ ਹੇਠ ਵਲਖੇ ਹੋਰ ਰੋਗ-ਲੈੱਛਣਾਂ ‘ਚੋਂ ਵਕਸੇ ਦੀ ਿੀ ਨਿੀ ਂਸ਼ੁਰੂਆਤ (ਜਾਂ ਵਿਗਾੜ) ਹੋਈ ਹੈ:

    ਕੰਬਣੀਆ ਂ

    ਬ ਖਾਰ ਤੋਂ ਬਗ ਰ, ਬਾਹਰ ਠੁੰ ਡੇ ਮੌਸਮ ‘ਚ ਜਾਣ ਤੋਂ ਬਗ ਰ

    ਹਾਂ ਨਹੀ ਂ

    ਗਲਾ ਖਰਾਬ/ਵਨਗਲਣ ਿੇਲੇ ਦਰਦ

    ਜੋ ਹੋਰ ਜਾਣ-ੇਪਛਾਣ ੇਕਾਰਨਾਂ/ਸਮੈੱਵਸਆਿਾਂ ਕਰਕੇ ਨਹੀ,ਂ ਵਜਿੇਂ ਵਕ ਮੌਸਮੀ ਐਿਰਜੀਆਂ ਜਾਂ ਉਬੈੱਤ

    ਹਾਂ ਨਹੀ ਂ

    ਨੈੱ ਕ ਿਗਣਾ/ਨੈੱ ਕ ਬੰਦ

    ਜੋ ਹੋਰ ਜਾਣ-ੇਪਛਾਣ ੇਕਾਰਨਾਂ/ਸਮੈੱਵਸਆਿਾਂ ਕਰਕੇ ਨਹੀ,ਂ ਵਜਿੇਂ ਵਕ ਮੌਸਮੀ ਐਿਰਜੀਆਂ ਜਾਂ ਠੁੰ ਡੇ ਮੌਸਮ ‘ਚ

    ਬਾਹਰ ਰਵਹਣਾ

    ਹਾਂ ਨਹੀ ਂ

    ਠੀਕ ਮਵਹਸੂਸ ਨਾ ਕਰਨਾਂ/ਥਕਾਿਟ ਹੋਣਾ

    ਤਾਕਤ ਿੀ ਘਾਟ, ਬਾਿ ਿੈੱਿੋਂ ਚੁੰਗੀ ਤਰਹਾਂ ਨਾ ਖਾਣਾ ਪੀਣਾ, ਜੋ ਹੋਰ ਜਾਣ-ੇਪਛਾਣੇ ਕਾਰਨਾਂ ਜਾਂ ਸਮੈੱਵਸਆਿਾਂ ਕਰਕੇ

    ਨਹੀ,ਂ ਵਜਿੇਂ ਵਡਪਰ ਸ਼ਨ, ਅਨੀਿਂਰਾ, ਥਾਇਰਾਡ ਰੋਗ ਜਾਂ ਅਚਾਨਕ ਸੈੱਟ

    ਹਾਂ ਨਹੀ ਂ

    ਜੀਅ ਕੈੱਚਾ ਹੋਣਾ, ਉਲਟੀਆ ਂਅਤੇ/ਜਾਂ ਟੈੱਟੀਆਂ ਆਉਣਾ

    ਜੋ ਹੋਰ ਜਾਣ-ੇਪਛਾਣੇ ਕਾਰਨਾਂ ਜਾਂ ਸਮੈੱਵਸਆਿਾਂ ਕਰਕੇ ਨਹੀ ਂਵਜਿੇਂ ਵਕ ਵਚੁੰਤਾ ਰੋਗ, ਿਿਾਈ ਜਾਂ ਆਂਤ ਿੀ ਬੀਮਾਰੀ

    ਹਾਂ ਨਹੀ ਂ

    ਬੇਿਜਹ ਭੁੈੱਖ ਨਾ ਲੈੱਗਣਾ

    ਜੋ ਹੋਰ ਜਾਣ-ੇਪਛਾਣੇ ਕਾਰਨਾਂ ਜਾਂ ਸਮੈੱਵਸਆਿਾਂ ਕਰਕੇ ਨਹੀ,ਂ ਵਜਿੇਂ ਵਕ ਵਚੁੰਤਾ ਰੋਗ ਜਾਂ ਿਿਾਈ

    ਹਾਂ ਨਹੀ ਂ

    ਮਾਸਪੇਸ਼ੀਆ/ਂਜੋੜਾਂ ਦਾ ਦਰਦ

    ਜੋ ਹੋਰ ਜਾਣ-ੇਪਛਾਣੇ ਕਾਰਨਾਂ ਜਾਂ ਸਮੈੱਵਸਆਿਾਂ ਕਰਕੇ ਨਹੀ,ਂ ਵਜਿੇਂ ਵਕ ਅਰਥਰਾਇਵਟਸ ਜਾਂ ਸੈੱਟ

    ਹਾਂ ਨਹੀ ਂ

    ਵਸਰ ਦਰਦ

    ਜੋ ਹੋਰ ਜਾਣ-ੇਪਛਾਣੇ ਕਾਰਨਾਂ ਜਾਂ ਸਮੈੱਵਸਆਿਾਂ ਕਰਕੇ ਨਹੀ,ਂ ਵਜਿੇਂ ਵਕ ਤਣਾਉ ਪਰਕਾਰ ਿੀ ਵਸਰ ਿਰਿ ਜਾਂ

    ਪ ਰਾਣੀਆਂ ਮਾਈਗਰਨੇਾਂ

    ਹਾਂ ਨਹੀ ਂ

    ਅੈੱਖਾਂ ਆਉਣੀਆਂ (ਆਮ ਕਰਕੇ ਅੈੱਖਾਂ ਿਾਿ ਹੋਣ ਕਰਕ ੇਜਾਵਣਆ ਜਾਂਿਾ) ਹਾਂ ਨਹੀ ਂ

    ਜੇਕਰ ਬੈੱਚ ੇਨੇ ਸਿਾਲ 4 ‘ਚ ਇਕ ਰੋਗ-ਲੈੱਛਣ ਦਾ ਜਿਾਬ “ਹਾਂ” ਵਦੈੱਤਾ ਹੈ ਤਾਂ:

    ਆਪਣੇ ਬੈੱਚੇ ਨੂੁੰ ਘਰ ਰੈੱਖੋ ਅਤ ੇ24 ਘੁੰਵਟਆਂ ਿਈ ਿਾਚਿੇ ਰਹੋ

    ਜੇਕਰ 24 ਘੁੰਵਟਆਂ ਮਗਰੋਂ ਉਨਹਾਂ ਿਾ ਰੋਗ-ਿੈੱਛਣ ਠੀਕ ਹੋਣਾ ਸ਼ ਰ ੂਹੋ ਜਾਂਿਾ ਹ , ਤਾਂ ਉਹ ਜਿੋਂ ਜਾਣ ਜੋਗ ੇਠੀਕ ਮਵਹਸੂਸ ਕਰਨ ਿੈੱਗਣ

    ਤਾਂ ਸਕੂਿ ਅਤ ੇਐਕਵਟਵਿਟੀਆਂ ਿਈ ਿਾਪਸ ਜਾ ਸਕਿੇ ਹਨ ਟ ਸਟ ਕਰਨਾਂ ਜ਼ਰਰੂੀ ਨਹੀ ਂ

    ਜੇਕਰ 24 ਘੁੰਵਟਆਂ ਮਗਰੋਂ ਰੋਗ-ਿੈੱਛਣ ਠੀਕ ਨਹੀ ਂਹੁੰਦਾ ਜਾਂ ਵਿਗੜ ਜਾਂਦਾ ਹ (ਜਾਂ ਹੋਰ ਰੋਗ-ਿੈੱਛਣ ਉਭਰਨ ਿੈੱਗਿੇ ਹਨ), ਤਾਂ

    AHS Online Assessment Tool ਿੀ ਿਰਤੋਂ ਕਰੋ ਜਾਂ Health Link ਨੂੁੰ 811 ‘ਤੇ ਫਨੋ ਕਰੋ ਵਕ ਜੇਕਰ ਟ ਸਟ ਿੀ ਵਸਫਾਰਸ਼ ਕੀਤੀ

    ਜਾਂਿੀ ਹ ਜਾਂ ਨਹੀ ਂ

    ਜੇਕਰ ਬੈੱਚ ੇਨੇ ਸਿਾਲ 4 ‘ਚ ਦੋ ਜਾਂ ਿਧੇਰੇ ਰੋਗ-ਲੈੱਛਣਾਂ ਦਾ ਜਿਾਬ “ਹਾਂ” ਵਦੈੱਤਾ ਹੈ ਤਾਂ:

    ਆਪਣੇ ਬੈੱਚੇ ਨੂੁੰ ਘਰ ਰੈੱਖੋ

    AHS Online Assessment Tool ਿੀ ਿਰਤੋਂ ਕਰੋ ਜਾਂ Health Link ਨੂੁੰ 811 ‘ਤੇ ਫਨੋ ਕਰੋ ਵਕ ਜੇਕਰ ਟ ਸਟ ਿੀ ਵਸਫਾਰਸ਼ ਕੀਤੀ

    ਜਾਂਿੀ ਹ ਜਾਂ ਨਹੀ ਂ

    ਤ ਹਾਡਾ ਬੈੱਚਾ ਸਕੂਿ ਅਤ ੇਐਕਵਟਵਿਟੀਆਂ ‘ਚ ਿਾਪਸ ਆ ਸਕਿਾ ਹ ਜਿੋਂ ਉਨਹਾਂ ਿੇ ਰੋਗ-ਿੈੱਛਣ ਹਟ ਜਾਂਿੇ ਹਨ, ਜਿੋਂ ਤੈੱਕ ਵਕ ਉਨਹਾਂ ਿੇ

    ਰੋਗ-ਿੈੱਛਣ ਸ਼ ਰ ੂਹੋਇਆਂ ਨੂੁੰ ਘੈੱਟੋ ਘੈੱਟ 24 ਘੁੰਟ ੇਹੋ ਗਏ ਹ ੁੰਿੇ ਹਨ

    https://myhealth.alberta.ca/Journey/COVID-19/Pages/COVID-Self-Assessment.aspxhttps://myhealth.alberta.ca/Journey/COVID-19/Pages/COVID-Self-Assessment.aspxhttps://myhealth.alberta.ca/Journey/COVID-19/Pages/COVID-Self-Assessment.aspx

  • ©2021 Government of Alberta | Updated: May 2021

    Classification: Public

    ਜੇਕਰ ਬੈੱਚ ੇਨੇ ਸਾਰੇ ਸਿਾਲਾਂ ਦਾ ਜਿਾਬ “ਨਹੀ”ਂ ਵਦੈੱਤਾ ਹੈ ਤਾਂ:

    ਤ ਹਾਡਾ ਬੈੱਚਾ ਸਕੂਿ, ਚਾਈਿਡਕਅੇਰ ਅਤ/ੇਜਾਂ ਹੋਰ ਐਕਵਟਵਿਟੀਆਂ ‘ਚ ਆ ਸਕਿਾ ਹੋਿੇਗਾ

    ਵਕਰਪਾ ਕਰਕੇ ਨੋਟ ਕਰੋ: ਜੇਕਰ ਤ ਹਾਡਾ ਬੈੱਚਾ ਉਪਰੋਕਤ ਵਿਸਟਾਂ ‘ਚੋਂ ਕੋਈ ਿੀ ਰੋਗ-ਿੈੱਛਣ ਹੁੰਢਾ ਵਰਹਾ ਹ , ਤਾਂ ਉਨਹਾਂ ਨੂੁੰ ਰੋਗ-ਿੈੱਛਣ ਸ਼ ਰ ੂਹੋਣ ਤੋਂ

    10 ਵਿਨਾਂ ਤੈੱਕ ਜਾਂ ਵਜੁੰਨਾਂ ਵਚਰ ਰੋਗ-ਿੈੱਛਣ ਹਟ ਨਹੀ ਂਜਾਂਿੇ (ਵਜਹੜਾ ਿੀ ਸਮਾਂ ਿੁੰਮੇਰਾ ਹੋਿੇ), ਵਕਸੇ ਕਾਂਟੀਵਨਊਇੁੰਗ ਕੇਅਰ ਜਾਂ ਐਵਕਊਟ ਕੇਅਰ

    ਫ ਵਸਵਿਟੀ ‘ਚ ਵਿਖਾਉਣ ਿਈ ਨਾ ਵਿਆਉ, ਵਸਿਾਏ ਇਸ ਿੇ ਵਕ ਉਨਹਾਂ ਨੂੁੰ ਕੌਵਿਡ-19 ਿੇ ਟ ਸਟ ਿਾ ਨ ਗੇਵਟਿ ਨਤੀਜਾ ਵਮਿ ਵਗਆ ਅਤ ੇਉਹ ਠੀਕ

    ਮਵਹਸੂਸ ਕਰਿੇ ਹਨ

    _________________________________ 1 ਿ ਬ ਤੋਂ ਪ ਸ਼ਟੀਵਕਰਤ ਕੇਸ ਜਾਂ ਇਕ ਸੁੰਭਾਿਤ ਕੇਸ, ਵਜਹਾ ਵਕ Alberta Covid-19 Notifiable Disease Guideline 'ਚ ਪਰਭਾਵਸ਼ਤ ਕੀਤਾ ਵਗਆ ਹ । 2 ਮ ਕੁੰਮਿ ਟੀਕਾਕਰਨ ਹੋਣਾ=ਿੋ ਖ ਰਾਕਾਂ ਿੀ ਿ ਕਸੀਨ ਿੜੀ 'ਚੋਂ ਿ ਕਸੀਨ ਿੀ ਿਸੂਰੀ ਖ ਰਾਕ ਿਗਿਾ ਚ ੈੱਕਣ ਤੋਂ 14 ਵਿਨ ਮਗਰੋਂ ਜਾਂ ਇਕ ਖ ਰਾਕ ਿੀ ਿ ਕਸੀਨ

    ਿੜੀ ਿੀ ਇਕ ਖ ਰਾਕ ਿਗਿਾ ਚ ੈੱਕਣ ਤੋਂ 14 ਵਿਨ ਮਗਰੋਂ 3 ਅੁੰਵਸ਼ਕ ਟੀਕਾਕਰਨ ਹੋਣਾ=2 ਖ ਰਾਕਾਂ ਿੀ ਿ ਕਸੀਨ ਿੜੀ ‘ਚੋਂ ਿ ਕਸੀਨ ਿੀ ਇਕ ਖ ਰਾਕ ਿਗਿਾ ਚ ੈੱਕਣ ਤੋਂ 14 ਵਿਨ ਮਗਰੋਂ

    ਨੋਟ: ਉਹ ਵਿਅਕਤੀ, ਵਜੁੰਨਹਾਂ ਿਾ ਇੁੰਵਮਊਨ ਵਸਸਟਮ ਗੁੰਭੀਰ ਰਪੂ ‘ਚ ਕਮਜ਼ੋਰ ਹ ਅਤ ੇਵਜੁੰਨਹਾਂ ਿਾ ਮ ਕੁੰਮਿ ਟੀਕਾਕਰਨ ਹੋ ਚ ੈੱਵਕਆ ਹ , ਉਨਹਾਂ ਨੂੁੰ ਅੁੰਵਸ਼ਕ ਟੀਕਾਕਰਨ

    ਹੋਏ ਵਿਅਕਤੀਆਂ ਿਾਿੇ ਕ ਆਰਨਟੀਨ ਪਰੋਟੋਕੋਿ ਿੀ ਪਾਿਣਾ ਕਰਨੀ ਚਾਹੀਿੀ ਹ ; ਉਹ ਵਿਅਕਤੀ ਵਜੁੰਨਹਾਂ ਿਾ ਅੁੰਵਸ਼ਕ ਟੀਕਾਕਰਨ ਹੋਇਆ ਹ , ਉਨਹਾਂ ਨੂੁੰ ਉਨਹਾਂ

    ਵਿਅਕਤੀਆਂ ਿਾਿੇ ਪਰੋਟੋਕੋਿ ਿੀ ਪਾਿਣਾ ਕਰਨੀ ਚਾਹੀਿੀ ਹ ਵਜਨਹਾਂ ਿਾ ਟੀਕਾਕਰਨ ਨਹੀ ਂਹੋਇਆ ਗੁੰਭੀਰ ਰਪੂ ‘ਚ ਕਮਜ਼ੋਰ ਹੋਏ ਇੁੰਵਮਊਨ ਵਸਸਟਮ ਿਾਿੇ

    ਵਿਅਕਤੀਆਂ ਨੂੁੰ ਹਮੇਸ਼ਾਂ ਆਪਣੇ ਪਰਾਇਮਰੀ ਕੇਅਰ ਪਰੋਿਾਈਡਰ ਿੀ ਸਿਾਹ ਿ ਣੀ ਚਾਹੀਿੀ ਹ , ਜੇਕਰ ਉਨਹਾਂ ਿਾ ਬਾਹਰ ਸਾਹਮਣਾ ਹੋ ਜਾਿੇ