ਿਸੱਖ ਆਪਣੀ ਅਰਦਾਸ ਵਾਰ ਸ੍ੀ ਭਗੌਤੀ ਜੀ ...ਸ ਖ...

3
ਿਸਖ ਆਪਣੀ ਅਰਦਾਸ ਵਾਰ ਸ੍ੀ ਭਗੌਤੀ ਜੀ ਕੀ ਭਲਾ ਿਕਸ ਅਗੇ ਕਰਦੇ ਹਨ ? ਯਾ ਦੇਵੀ ਦੁਰਗਾ ਅਗੇ ? ਯਾ ਅਗੇ ? ਪੜ੍ ਕੇ ਕਰੋ , . . . ਤੁਸੀਂ ਫੈਸਲਾ ਆਪਣੀ ਆਮ ਜਿਵਨ ਦੌੜ ਿਵਚ, ਜਦ ਵੀ ਆਪਾਂ ਿਕਸੇ ਕੋਲੋਕੋਈ ਵਡਾ ਕੰਮ ਕਰਾੳੁਣਾ ਹੋਵੇ ਤਾਂ ਸਭ ਤੋਪੁਿਹਲਾ ਆਪਾਂ ਇਹ ਸੋਚਦੇ ਹਾਂ , ਿਆਪਾਂ , ਆਪਣੀ ਅਰਦਾਸ/ਬੇਨਤੀ ਦੀ ਅਰਜ਼ੀ ਿਕਸ ਸਾਿਹਬ ਕੋਲ ਲੈ ਕੇ ਜਾਣੀ ਹੈ ਤੇ ਿਫਰ, ਜੇ ਤਾਂ ੳੁਹ ਸਾਿਹਬ ਸਾਫ ਸੁਥਰਾ ਹੋਵੇ ਤਾਂ ਅਾਪਾਂ ਿਸਧੇ ੳੁਸ ਕੋਲ ਜਾਂਦੇ ਹਾਂ ਤੇ ਕੰਮ ਹੋ ਜਾਂਦਾ ਹੈ ਨਹੀਂ ਤਾਂ ਚਪੜਾਸੀਆਂ , ਕਲਰਕਾਂ , ਤੇ ਵਢੀਖੋਰ ਸਫਾਰਸ਼ੀਆ ਦਿਆਂ ਘੁਮਣ ਘੇਰੀਆਂ ਿਵਚ ਫਸ ਕੇ ਸਾਰਾ ਸਮਾਂ ਗੁਆੳੁਣ ਤੋਬਾਦ ਵੀ ਗਲ ਿਕਸੇ ਿਸਰੇ ਨਹੀਂ ਚ੍ ਦੀ ਤੇ ਅੰਤ ਿਨਰਾਸ਼ਾ ਹੀ ਲੇ ਪੈਂਦੀ ਹੈ ਬਸ ਇਹੋ ਹੀ ਹਾਲ ਹੈ , ਧਾਰਿਮਕ ਖੇਤਰ ਿਵਚ ਵੀ ਿਜਸ ਿਵਚ ਿ, ਜੇ ਤਾਂ ਿਕਸੇ ਿਸਖ ਗੁਰੂ ਸਾਿਹਬਾਨ ਵਰਗੇ ਰਿਹਬਰਾਂ ਦੀ ਗਲ ਸੁਣ ਕੇ , ਆਪਂਾ ਆਪਣਾ ਿਸਧਾ ਕੁਨੈਕਸ਼ਨ ਗੁਰੂ ਸਾਿਹਬ ਦੇ ਦਰਸਾਏ ਵਡੇ ਸਾਿਹਬ ਨਾਲ ਜੋੜ ਲੈਂਦੇ ਹਾਂ ਤਾਂ ਿਜ਼ੰਦਗੀ ਦਾ ਰਾਹ ਪਧਰਾ ਹੋ ਜਾਂਦਾ ਹੈ ਨਹੀਂ ਤਾਂ ਦੂਜੇ ਪਾਸੇ , ਜੇ ਆਪਣੇ ਅਣਜਾਣਪੁਣੇ ਿਵਚ, ਆਪਾਂ ਿਕਸੇ ਚਪੜਾਸੀ ਨੂਵਡਾ ਸਾਿਹਬ ਸਮਝ ਕੇ , ਿਕਸੇ ਦੇ ਕਹੇ , ੳੁਸ ਦੇ ਿਪਛੇ ਲਗੇ ਿਫਰਦੇ ਰਈਏ ਤੇ ਆਪਣੇ ਇਸ ਮੂਰਖਪੁਣੇ ਬਾਰੇ ਿਕਸੇ ਦੀ ਵੀ ਗਲ ਸੁਣਨ ਨੂਿਤਆਰ ਹੋਈਏ ਤਾਂ ਨੁਕਸਾਨ ਹੋਣਾ, ਕੋ ਅਜੀਬ ਗਲ ਨਹੀਂ ਇਸ ਲਈ, ਜਦੋਵੀ ਇਸ ਤਰਾਂ ਦੀ ਸਿਥਤੀ ਦੀ ਕੋਈ ਝਲਕ ਕਦੇ ਪੈੰਦੀ ਿਦਸੇ , ਤਾਂ ਇਸ ਤਰਾਂ ਦੀ ਗਲ ਨੂਿਵਚਾਰਣ ਕੋਈ ਨੁਕਸਾਨਹੀਂ ਹੰੁਦਾ ਸੋਈ, ਅਜਕਲ ਦੇ ਕਿਥਤ ਦਸਮ-ਗ੍ੰਥ ਦੇ ਰੌਲੇ ਿਵਚ, ਜਦੋਸਾਨੂਇਸ ਗਲ ਦਾ ਪਤਾ ਲਗਦਾ ਹੈ ਿਸਾਡੀ ਪ੍ਚਲਤ ਿਸਖ ਰਿਹਤ ਮਰਯਾਾਦਾਦੀ ਿਨਤਨੇਮ ਦੀ ਮਰਯਾਦਾ ਿਵਚ (ਗੁਰੂ ਗੋਿਬੰਦ ਿਸੰਘ ਸਾਿਹਬ ਦੇ ਹੁਕਮ ਸਭ ਿਸਖਨ ਕੋ ਹੁਕਮ ਹੈ , ਗੁਰੂ ਮਾਿਨਓ ਗ੍ੰਥਦੇ ਿਖਲਾਫ; ਅਤੇ ਗੁਰੂ ਗ੍ੰਥ ਸਾਿਹਬ ਦੇ ਹੁਕਮ ਠਾਕੁਰੁ ਛੋਿਡ ਦਾਸੀ ਕਉ ਿਸਮਰਿਹ ਮਨਮਖੁ ਅੰਧ ਅਿਗਆਨਾ ਹਿਰ ਕੀ ਭਗਿਤ ਕਰਿਹ ਿਤਨ ਿਨੰਦਿਹ ਿਨਗੁਰੇ ਪਸੂ ਸਮਾਨਾ ॥੨॥ਦੇ ਿਖਲਾਫ) ਅਧ ਤੋਿਜ਼ਆਦਾ ਰਚਨਾਵਾਂ , ਅਤੇ ਪ੍ਚਲਤ ਅਰਦਾਸ, ਕਿਥਤ ਦਸਮ ਗ੍ੰਥ (ਿਜਸ ਦਾ ਅਸਲੀ ਨਾਮ ਬਿਚਤ੍ ਨਾਟਕ ਗ੍ਹੈ ) ਿਵਚੋਹਨ ਤਾਂ ਖਤਰੇ ਦੀ ਘੰਟੀ ਵਜਣੀ ਸੁਭਾਿਬਕ ਜਹੀ ਗਲ ਹੋਣੀ ਚਾਹੀਦੀ ਹੈ ਸੋ ਆਓ ਪੜਚੋਲੀਏ, ਿਆਪਾਂ , ਸਾਰਾ ਿਸਖ ਜਗਤ, ਿਕਸੇ ਦੇ ਪਾਏ ਹੋਏ ਭੁਲੇਖੇ ਥਲੇ , ਿਕਧਰੇ , ਵਡੇ ਸਾਿਹਬ ਦੇ ਥਾਂ , ਿਕਸੇ ਦੁਰਗਾ/ਭਗੌਤੀਨਾਮੀ ਦਾਸੀ ਨੂਹੀ ਤਾ ਨਹੀਂ ਆਪਣੀਆਂ ਅਰਦਾਸਾਂ ਕਰੀ ਜਾਂਦੇ ? ਪ੍ਚਲਤ ਿਸਖ ਅਰਦਾਸ: ‘ਵਾਰ ਸ੍ੀ ਭਗੌਤੀ ਜੀ ਕੀ ਦੇ ਕਰਤਾ

Upload: others

Post on 01-Dec-2020

9 views

Category:

Documents


0 download

TRANSCRIPT

  • ਿਸੱਖ ਆਪਣੀ ਅਰਦਾਸ

    ਵਾਰ ਸ੍ੀ ਭਗੌਤੀ ਜੀ ਕੀ ਭਲਾ ਿਕਸ ਅਗ ੇਕਰਦੇ ਹਨ ?

    ਯਾ ੴ

    ਦੇਵੀ ਦੁਰਗਾ ਅਗ ੇ? ਯਾ ੴ ਅਗ ੇ? ਪੜ ੍ਕ ੇਕਰੋ, . . . ਤੁਸੀਂ ਫੈਸਲਾ ।

    ਆਪਣੀ ਆਮ ਜਿਵਨ ਦੌੜ ਿਵਚ, ਜਦ ਵੀ ਆਪਾ ਂ ਿਕਸੇ ਕੋਲੋ ਂਕੋਈ ਵਡਾ ਕੰਮ ਕਰਾੳੁਣਾ ਹੋਵ ੇ। ਤਾ ਂਸਭ ਤਂੋ ਪੁਿਹਲਾ

    ਆਪਾ ਂਇਹ ਸੋਚਦ ੇਹਾ,ਂ ਿਕ ਆਪਾ,ਂ ਆਪਣੀ ਅਰਦਾਸ/ਬੇਨਤੀ ਦੀ ਅਰਜ਼ੀ ਿਕਸ ਸਾਿਹਬ ਕੋਲ ਲ ੈਕ ੇਜਾਣੀ ਹੈ । ਤੇ ਿਫਰ, ਜ ੇਤਾ ਂੳੁਹ ਸਾਿਹਬ ਸਾਫ ਸੁਥਰਾ ਹੋਵ ੇ। ਤਾ ਂਅਾਪਾ ਂਿਸਧੇ ੳੁਸ ਕੋਲ ਜਾਂਦ ੇਹਾ ਂ। ਤੇ ਕੰਮ ਹੋ ਜਾਂਦਾ ਹੈ । ਨਹੀ ਂਤਾ ਂਚਪੜਾਸੀਆਂ, ਕਲਰਕਾ,ਂ ਤੇ ਵਢੀਖੋਰ ਸਫਾਰਸ਼ੀਆ ਦਿਆਂ ਘੁਮਣ ਘੇਰੀਆਂ ਿਵਚ ਫਸ ਕ ੇਸਾਰਾ ਸਮਾਂ ਗੁਆੳੁਣ ਤਂੋ ਬਾਦ ਵੀ ਗੱਲ ਿਕਸੇ ਿਸਰੇ ਨਹੀ ਂਚੜ੍ਦੀ । ਤੇ ਅੰਤ ‘ਚ ਿਨਰਾਸ਼ਾ ਹੀ ਪੱਲ ੇਪਂੈਦੀ ਹੈ ।

    ਬੱਸ ਇਹੋ ਹੀ ਹਾਲ ਹੈ, ਧਾਰਿਮਕ ਖੇਤਰ ਿਵਚ ਵੀ । ਿਜਸ ਿਵਚ ਿਕ, ਜ ੇਤਾ ਂ ਿਕਸੇ ਿਸੱਖ ਗੁਰੂ ਸਾਿਹਬਾਨ ਵਰਗ ੇਰਿਹਬਰਾਂ ਦੀ ਗੱਲ ਸੁਣ ਕ,ੇ ਆਪਂਾ ਆਪਣਾ ਿਸਧਾ ਕੁਨੈਕਸ਼ਨ ਗੁਰੂ ਸਾਿਹਬ ਦ ੇਦਰਸਾਏ ਵਡੇ ਸਾਿਹਬ ‘ੴ’ ਨਾਲ ਜੋੜ ਲੈਂਦ ੇਹਾ ਂ। ਤਾ ਂਿਜ਼ੰਦਗੀ ਦਾ ਰਾਹ ਪਧੱਰਾ ਹੋ ਜਾਂਦਾ ਹੈ । ਨਹੀ ਂਤਾ ਂਦੂਜ ੇਪਾਸ,ੇ ਜ ੇਆਪਣੇ ਅਣਜਾਣਪੁਣੇ ਿਵਚ, ਆਪਾ ਂਿਕਸੇ ਚਪੜਾਸੀ ਨੂ ੰਵਡਾ ਸਾਿਹਬ ਸਮਝ ਕ,ੇ ਿਕਸ ੇਦ ੇਕਹੇ, ੳੁਸ ਦ ੇ ਿਪਛ ੇਲਗੇ ਿਫਰਦ ੇਰਈਏ । ਅਤੇ ਆਪਣੇ ਇਸ ਮੂਰਖਪੁਣੇ ਬਾਰੇ ਿਕਸੇ ਦੀ ਵੀ ਗੱਲ ਸੁਣਨ ਨੂ ੰਿਤਆਰ ਨ ਹੋਈਏ । ਤਾ ਂਨੁਕਸਾਨ ਹੋਣਾ, ਕਈੋ ਅਜੀਬ ਗਲ ਨਹੀ ਂ। ਇਸ ਲਈ, ਜਦੋ ਂਵੀ ਇਸ ਤਰਾ ਂਦੀ ਸਿਥਤੀ ਦੀ ਕੋਈ ਝੱਲਕ ਕਦ ੇਪੰੈਦੀ ਿਦਸੇ, ਤਾ ਂਇਸ ਤਰਾ ਂਦੀ ਗਲ ਨੂ ੰਿਵਚਾਰਣ ‘ ੰਚ ਕੋਈ ਨੁਕਸਾਨ ਨਹੀ ਂਹੁੰਦਾ ।

    ਸੋਈ, ਅਜਕੱਲ ਦ ੇਕਿਥਤ ਦਸਮ-ਗ੍ੰਥ ਦ ੇਰੌਲ ੇਿਵਚ, ਜਦੋ ਂਸਾਨੂੰ ਇਸ ਗਲ ਦਾ ਪਤਾ ਲਗਦਾ ਹੈ । ਿਕ ਸਾਡੀ ਪ੍ਚਲਤ ‘ਿਸੱਖ ਰਿਹਤ ਮਰਯਾਾਦਾ’ ਦੀ ਿਨਤਨੇਮ ਦੀ ਮਰਯਾਦਾ ਿਵਚ (ਗੁਰੂ ਗੋਿਬੰਦ ਿਸੰਘ ਸਾਿਹਬ ਦੇ ਹੁਕਮ ‘ਸਭ ਿਸਖਨ ਕੋ ਹੁਕਮ ਹੈ, ਗੁਰ ੂਮਾਿਨਓ ਗ੍ੰਥ’ ਦ ੇ ਿਖਲਾਫ; ਅਤੇ ਗੁਰੂ ਗ੍ੰਥ ਸਾਿਹਬ ਦ ੇਹੁਕਮ ‘ਠਾਕੁਰੁ ਛੋਿਡ ਦਾਸੀ ਕਉ ਿਸਮਰਿਹ ਮਨਮਖੁ ਅੰਧ ਅਿਗਆਨਾ ॥ ਹਿਰ ਕੀ ਭਗਿਤ ਕਰਿਹ ਿਤਨ ਿਨੰਦਿਹ ਿਨਗੁਰ ੇਪਸੂ ਸਮਾਨਾ ॥੨॥’ ਦੇ ਿਖਲਾਫ) ਅੱਧ ਤੋਂ ਿਜ਼ਆਦਾ ਰਚਨਾਵਾ,ਂ ਅਤੇ ਪ੍ਚਲਤ ਅਰਦਾਸ, ਕਿਥੱਤ ਦਸਮ ਗ੍ੰਥ (ਿਜਸ ਦਾ ਅਸਲੀ ਨਾਮ ਬਿਚਤ੍ ਨਾਟਕ ਗ੍ਥੰ ਹੈ) ਿਵਚੋ ਂਹਨ । ਤਾ ਂਖਤਰੇ ਦੀ ਘੰਟੀ ਵਜਣੀ ਸੁਭਾਿਬਕ ਜਹੀ ਗਲ ਹੋਣੀ ਚਾਹੀਦੀ ਹੈ । ਸੋ ਆਓ ਪੜਚੋਲੀਏ, ਿਕ ਆਪਾ,ਂ ਸਾਰਾ ਿਸੱਖ ਜਗਤ, ਿਕਸ ੇਦ ੇਪਾਏ ਹੋਏ ਭੁਲੇਖੇ ਥਲ,ੇ ਿਕਧਰੇ, ਵਡੇ ਸਾਿਹਬ ‘ੴ’ ਦ ੇਥਾ,ਂ ਿਕਸ ੇ‘ਦੁਰਗਾ/ਭਗੌਤੀ’ ਨਾਮੀ ਦਾਸੀ ਨੂ ੰਹੀ ਤਾ ਨਹੀ ਂਆਪਣੀਆਂ ਅਰਦਾਸਾ ਂਕਰੀ ਜਾਂਦ ੇ? ਪ੍ਚਲਤ ਿਸਖ ਅਰਦਾਸ: ‘ਵਾਰ ਸ੍ੀ ਭਗੌਤੀ ਜੀ ਕੀ ।’ ਦੇ ਕਰਤਾ ।

  • . . . ਕੀ ਗੁਰੂ ਗੋਿਬੰਦ ਿਸੰਂਘ ਸਾਿਹਬ ਹਨ? ਿਸਖ ਅਰਦਾਸ: ‘ਵਾਰ ਸ੍ੀ ਭਗੌਤੀ ਜੀ ਕੀ ।’ ਦੇ ਿਸਰਲੇਖ ਅਤੇ ਅੰਤਕਾ ਦੇ ਦਰਸ਼ਣ: ਿਸਰਲੇਖ - ਿਸਖ ਅਰਦਾਸ ਵਾਲੀ ਵਾਰ ਦਾ: . . . ੳ) ਵਰਤਮਾਨ ‘(ਕਿਥਤ) ਸ੍ੀ ਦਸਮ ਗ੍ੰਥ’ ਮੁਤਾਿਬਕ, (ਿਜਸ ਿਵਚੋ ਂਿਕ ਪ੍ਚਲਤ ਿਸਖ ਅਰਦਾਸ ਲਈ ਗਈ ਹੈ), : ੴ ਵਾਿਹਗੁਰੂ ਜੀ ਕੀ ਫਤਹ ॥ ਸ੍ੀ ਭਗੌਤੀ ਜੀ ਸਹਾਇ ॥

    ਵਾਰ ਸ੍੍ੀ ਭਗੌਤੀ ਜੀ ਕੀ ਪਾਤਸ਼ਾਹੀ ੧੦ ॥ ਿਪ੍ਥਮ ਭਗੌਤੀ ਿਸਮਿਰ ਕ ੈ . . . (ਕਿਥਤ-ਦਗ, ਪਂਨਾ ੧੧੯)

    ਅ) ਪੁਰਾਤਨ ‘(ਕਿਥਤ) ਸ੍ੀ ਦਸਮ ਗ੍ੰਥ’ ਮੁਤਾਿਬਕ; ਵਾਰ ਦੁਰਗਾ ਕੀ ੴ ਸਿਤਗੁਰ ਪ੍ਸਾਿਦ ।

    ਅਬ ਵਾਰ ਦੁਰਗਾ ਕੀ ਿਲਿਖਯਤੇ । ਪਾਤਸ਼ਾਹੀ ੧੦ । ਪੳੁੜੀ । ਿਪ੍ਥਮ ਭਗੳੁਤੀ ਿਸਮਿਰ ਕ ੈ. . . (ਪੁਰਾਤਨ ਕਿਥਤ-ਦਗ, ਪਂਨਾ ੧੫੭)

    (Ref: . . . ਇੰਟਰਨੈਟ ਤੇ ਦੇਖਣ ਲਈ ਹੇਠਲੀ ਅੈਕਸਟੈਨਸ਼ਨ ਤੇ ਕਿਲਕ ਕਰੋ ਜੀ)

    https://www.giankharag.com/dasam? After Chandi Charitr-2 Vaar Durga Kee page=158

    ਅੰਤਕਾ - ਿਸਖ ਅਰਦਾਸ ਵਾਲੀ ਵਾਰ ਦਾ: . . . ੲ) ਵਰਤਮਾਨ ‘(ਕਿਥਤ) ਸ੍ੀ ਦਸਮ ਗ੍ੰਥ’ ਮੁਤਾਿਬਕ, ਦੁਰਗਾ ਪਾਠ ਬਣਾਇਅਾ ਸਭ ੇਪੳੁੜੀਅਾ। ਫੇਿਰ ਨ ਜੂਨੀ ਅਾਇਅਾ ਿਜਿਨ ਇਿਹ ਗਾਇਅਾ।੫੫। ਸ) *ਪੁਰਾਤਨ ‘(ਕਿਥਤ) ਸ੍ੀ ਦਸਮ ਗ੍ੰਥ’ ਮੁਤਾਿਬਕ; ਦੁਰਗਾ ਪਾਠ ਬਣਾਇਅਾ ਸਭ ੇਪੳੁੜੀਅਾ। ਫੇਿਰ ਨ ਜੂਨੀ ਅਾਇਅਾ ਿਜਿਨ ਇਿਹ ਗਾਇਅਾ।੫੫।

    ਇਿਤ ਸ੍ੀ ਦੁਰਗਾ ਕੀ ਵਾਰ ਸਮਾਪਤੰ ਸਤੁ ਸੁਭਮ ਸਤੁ । (* ਨੋਟ: . ਇਹ ਪੁਰਾਤਨ ਗ੍ੰਥ, ੳੁਹ ਪ੍ਿਸਧ ਗ੍ੰਥ ਹੈ । ਜ ੋਿਕ ਸ: ਜਗੀ ਨੇ ਆਪਣੇ ੳੁਲਥਾ ਕਰਨ ਵਾਲ ੇ‘Research project’ ਿਵਚ ਵਰਿਤਆ ਹੈ । )

    ਸਵਾਲ ੧: . . . ਵਰਤਮਾਨ (ਕਿਥਤ ਸੁਧਾਈ ਕੀਤੇ) ਅਤੇ ਪੁਰਾਤਨ ਗ੍ੰਥਾ ਂਦ ੇਿਸਰਲੇਖਾ ਂਅਤੇ ਅੰਤਕਾਵਾ ਂ‘ਚ, ਿਕੳੁਂ ਹੈ ਫਰਕ? ਕੀ ਇਹ, ਪੁਰਾਤਨ ਗ੍ੰਥ ਦ ੇਅਖੱਰ ‘ਦੁਰਗਾ’ ਨੂ ੰਲਕੋਣ ਦੀ, ਸਾਿਜਸ਼ ਨਹੀ ਂ? ਿਜਸ ਨਾਲ ਿਕ ਿਸਖਾ ਂਨੂ ੰਭੁਲੇਖਾ ਪਾੳੁਣ ਲਈ ਅਖਰ ‘ਦੁਰਗਾ’ ਨੂ ੰਅਖਰ ‘ਭਗੌਤੀ’ ਿਵਚ ਬਦਲ ਕ,ੇ ਇਹ ਕਾਮਯਾਬ ਭੁਲੇਖਾ ਪਾਇਆ ਿਗਆ ਹੈ; ਿਕ ਿਜਸ ਭਗੌਤੀ ਅਗ ੇਿਸੱਖ ਅਰਦਾਸ ਕਰ ਰਹੇ ਹਨ । ੳੁਹ ਅਸਲ ਿਵਚ ਗੁਰੂ ਗ੍ੰਥ ਸਾਿਹਬ ਹੀ ਵਾਲਾ ਵਡਾ ਸਾਿਹਬ ‘ੴ’ ਹੈ । ਅਤੇ ਕੋਈ ਹੋਰ ਦੁਰਗਾ ਆਿਦਕ ਨਾਮ ਦੀ ਦੇਵੀ ਨਹੀ ਂ। . . . ਜ ੋਿਕ ਥਾ ਂਥਾ ਂਤੇ ਿਲਖੇ ਅਖਰ ‘ਦੁਰਗਾ’ ਦੀ ਹੰੋਦ ਕਾਰਣ ਸੁੱਧਾ ਹੀ ਝੂਠ ਹੈ, ਅਤੇ ਸਚਾਈ ਤਂੋ ਕੋਹਾ ਂਦੂਰ ਹੈ ।

    ਕੀ ਿਸਖਾ ਂਦ,ੇ ਿਕਸ ੇਵੀ ਮੱਖੀ ਤੇ ਮੱਖੀ ਮਾਰ ਸਕੌਲਰ (scholar) ਯਾ ਰੌਲਾ ਪਾੳ ੂਲੀਡਰ ਨੂ ੰਅੈਡੀ ਵਡੀ ਖਤਰੇ ਦੀ

    ਘੰਟੀ ਖੜਕਦੀ, ਕਦੀ ਵੀ ਨਹੀ ਂਸੁਣੀ ? ਿਜਸ ਕਾਰਣ ਿਕ ਸਾਰਾ ਿਸਖ ਜਗਤ ਇਹ ਵੀ ਦੇਖਣ, ਸਮਝਣ, ਯਾ ਸੋਚਣ ਜੋਗਾ ਵੀ ਨਹੀ ਂ ਿਰਹਾ । ਿਕ, ਕੀ ੳੁਹ ਆਪਣੀ ਅਰਦਾਸ ਗੁਰੂ ਨਾਨਕ ਸਾਿਹਬ ਦ ੇਦਰਸਾਏ ਸਾਿਰਆਂ ਤਂੋ ਵਡੇ ਸਾਿਹਬ ‘ੴ’ ਕੋਲ ਕਰ ਿਰਹਾ ਹੈ ? ਯਾ, ਿਕਸ ੇਦ ੇ ਿਪਛ ੇਲਗ ਕ ੇ ਿਕਸੇ, ਦੁਰਗਾ ਦਾਸੀ ਕੋਲ ! . . . ਠਾਕੁਰੁ ਛੋਿਡ ਦਾਸੀ ਕਉ ਿਸਮਰਿਹ ਮਨਮਖੁ ਅੰਧ ਅਿਗਆਨਾ ॥ ਹਿਰ ਕੀ ਭਗਿਤ ਕਰਿਹ ਿਤਨ ਿਨੰਦਿਹ ਿਨਗੁਰ ੇਪਸੂ ਸਮਾਨਾ ॥੨॥ . . . (ਸਗਗਸ: ਪੰਨਾ ੧੧੩੮)

  • ਕੀ ਗੁਰੂ ਨਾਨਕ ਸਾਿਹਬ ਦੀ ਦਸਵੀ ਂਜੋਿਤ, ਗੁਰ ੂਗੋਿਬੰਦ ਿਸੰਘ ਸਾਿਹਬ, ਅਪਣੇ ਿਸਖਾ ਂਨੂ,ੰ ਿਕਸ ੇਦੁਰਗਾ ਨਾਮੀ ਦਾਸੀ ਦ ੇ ਿਪਛ ੇਲਾੳੁਣ ਦੀ ਗਲਤੀ ਕਰ ਸਕਦੇ ਹਨ? . . . ਕਦਾਿਚਤ ਨਹੀ ਂ । ਇਸ ਲਈ ਆਉ, ਤਾਿਕ ਿਸਖਾ ਂਦੀ ਅਸਲੀ ਅਰਦਾਸ ਦ ੇਦਰਸ਼ਣ ਕਰੀਏ । ਿਸੱਖਾ ਂਦੀ ਅਸਲੀ ਅਰਦਾਸ: . . .

    ਇਹ ਵੀ ਇਕ ਬੜੀ ਰੋਚਕ ਸਚਾਈ ਹੈ । ਿਕ ਕਈ ਬਾਰੀ ਸਾਹਮਣੇ ਪਈ ਪ੍ਥੱਕ ਚੀਜ਼ ਨਜ਼ਰ ਨਹੀ ਂਆੳੁਂਦੀ । ਇਹ ਹੀ ਗਲ ਹੈ ‘ਿਸੱਖਾਂ ਦੀ ਅਸਲੀ ਅਰਦਾਸ’ ਦੀ । ਜ ੋਿਕ ਅੈਸ ਵੇਲ ੇਕਈ ਿਚਰਾ ਂਤਂੋ ਿਕਸੇ ਖੰੂਜ ੇਿਵਚ, ਖੁਡੇ ਲਾਈਨ ਲਗੀ ਬੈਠੀ ਹੈ । ਪਰ ਦੁਸ਼ਮਣ ਦੀਾਆਂ ਸਾਰੀਆਂ ਕੋਸ਼ਸ਼ਾਂ ਦ ੇਬਾਬਜੂਦ ਵੀ ਿਕਧਰੇ ਗਈ ਨਹੀ ਂ। ਅਤੇ ਹਾਲ ੇਤਾਈ ਂਵੀ ਅੜੀ ਬੈਠੀ ਹੈ । ਅਤੇ ਇਹ ਹੈ, ੳੁਹ ਅਰਦਾਸ ।

    “੧ਓ ਸਿਤਗੁਰ ਪਰ੍ਸਾਿਦ ॥ ਗਉੜੀ ਸੁਖਮਨੀ ਮਃ ੫ ॥ . . . ਤੂ ਠਾਕੁਰੁ ਤੁਮ ਪਿਹ ਅਰਦਾਿਸ ॥ ਜੀਉ ਿਪੰਡ ੁਸਭੁ ਤੇਰੀ ਰਾਿਸ ॥ ਤੁਮ ਮਾਤ ਿਪਤਾ ਹਮ ਬਾਿਰਕ ਤੇਰੇ ॥ ਤੁਮਰੀ ਿਕਰ੍ਪਾ ਮਿਹ ਸਖੂ ਘਨੇਰ ੇ॥ ਕੋਇ ਨ ਜਾਨੈ ਤੁਮਰਾ ਅੰਤੁ ॥ ਊਚੇ ਤੇ ਊਚਾ ਭਗਵੰਤ ॥ ਸਗਲ ਸਮਗਰ੍ੀ ਤੁਮਰੈ ਸਿੂਤਰ੍ ਧਾਰੀ ॥ ਤੁਮ ਤੇ ਹੋਇ ਸੁ ਆਿਗਆਕਾਰੀ ॥ ਤੁਮਰੀ ਗਿਤ ਿਮਿਤ ਤੁਮ ਹੀ ਜਾਨੀ ॥ ਨਾਨਕ ਦਾਸ ਸਦਾ ਕੁਰਬਾਨੀ ॥੮॥੪॥” . . . (ਸਗਗਸ ਪੰਨਾ ੨੬੮)

    ਦਸੋ ਪਾਤਸ਼ਾਹ; . . . ਗੁਰ ੂਨਾਨਕ ਸਾਿਹਬ, ਗੁਰ ੂਅੰਗਦ ਸਾਿਹਬ, ਗੁਰ ੂਅਮਰਦਾਸ ਸਾਿਹਬ, ਗੁਰ ੂ

    ਰਾਮਦਾਸ ਸਾਿਹਬ, ਗੁਰ ੂ ਅਰਜਨ ਸਾਿਹਬ, ਗੁਰ ੂ ਹਰਗੋਿਬੰਦ ਸਾਿਹਬ, ਗੁਰ ੂ ਹਿਰਰਾਏ ਸਾਿਹਬ, ਗੁਰ ੂਹਰਿਕਸ਼ਨ ਸਾਿਹਬ, ਗੁਰ ੂਤੇਗ ਬਹਾਦੁਰ ਸਾਿਹਬ, ਅਤ ੇਗੁਰ ੂਗੋਿਬੰਦ ਿਸੰਘ ਸਾਿਹਬ ਜੀਓ । . . . ਸਭ ਥਾਈਂ ਹੋਣਾ ਜੀ ਸਹਾਇ ।

    ਦਸਾ ਂਪਾਤਸ਼ਾਹੀਆਂ ਦੀ ਜੋਤ ਸ੍ੀ ਗੁਰੂ ਗ੍ੰਥ ਸਾਿਹਬ ਦ ੇਪਾਠ ਦੀਦਾਰ ਦਾ ਿਧਆਨ ਧਰ ਕ ੇ ਬੋਲ ੋਜੀ, ਵਾਿਹਗੁਰੂ . . . ਪੰਜਾ ਂਿਪਆਿਰਆਂ . . . ਆਿਦਕ । ਿਜਸ ਤਰਾ ਂਹੈ ।

    ਸੋਈ ਆਉ, ਤੇ ਆਪਣਾ ਆਪ ਪੜਚੋਲੀਏ । ਤੇ ਜ ੇਅਾਪਾਂ ਹੋਰ ਕੁਝ ਵੀ ਕਰਨ ਜੋਗ ੇਨਹੀਂ ਰਹੇ । ਤਾਂ ਘਟ ੋਘਟ ਆਪਣੀ ਅਰਦਾਸ ਤਾਂ ਠੀਕ ਸਾਿਹਬ ਕੋਲ ਕਰਨੀ ਿਸਖ ਲਈਏ । ਤਾਿਕ ਆਪਣੀ ਵਰਤਮਾਨ ਗੱਡੀ, ਪੂਰੀ ਸਪੀਡ ਨਾਲ ਬਨਾਰਸ ਨੂ ੰਜਾਣ ਦੀ ਬਜਾਏ ਮਾੜਾ ਮੋਟਾ ਆਪਣਾ ਮੂੰਹ ਅਨੰਦ ਪੁਰ ਸਾਿਹਬ ਵਲ ਨੂ ੰਕਰ ਲਵ ੇ। ਅਤ ੇਆਪਾਂ ਗੁਰ ੂਸਾਿਹਬਾਨ ਦੇ ਹੇਠ ਿਲਖ ੇਹੁਕਮਾਂ ਦੀ ੳੁਲੰਙਣਾ ਬੰਦ ਕਰਕੇ ਉਨਹਾਂ ਦੇ ਦਾਇਰੇ ਿਵਚ ਆ ਜਾਈਏ ।

    “ਸਭ ਿਸਖਨ ਕ ੋਹੁਕਮ ਹ ੈ। ਗੁਰੂ ਮਾਿਨਓ ਗ੍ੰਥ ॥”

    “ਸਿਤਗੁਰੂ ਿਬਨਾ ਹੋਰ ਕਚੀ ਹੈ ਬਾਣੀ ॥ ਬਾਣੀ ਤ ਕਚੀ ਸਿਤਗੁਰੂ ਬਾਝਹੁ ਹੋਰ ਕਚੀ ਬਾਣੀ ॥ ਕਹਦੇ ਕਚੇ ਸੁਣਦੇ ਕਚੇ ਕਚਂ ੀ ਆਿਖ ਵਖਾਣੀ ॥ ਹਿਰ ਹਿਰ ਿਨਤ ਕਰਿਹ ਰਸਨਾ ਕਿਹਆ ਕਛੂ ਨ ਜਾਣੀ ॥ ਿਚਤ ੁ ਿਜਨ ਕਾ ਿਹਿਰ ਲਇਆ ਮਾਇਆ ਬੋਲਿਨ ਪਏ ਰਵਾਣੀ ॥ ਕਹੈ ਨਾਨਕ ੁਸਿਤਗੁਰੂ ਬਾਝਹੁ ਹੋਰ ਕਚੀ ਬਾਣੀ ॥੨੪॥ {ਸਗਗਸ ਪੰਨਾ 920}”

    “ਠਾਕੁਰੁ ਛੋਿਡ ਦਾਸੀ ਕਉ ਿਸਮਰਿਹ ਮਨਮਖੁ ਅੰਧ ਅਿਗਆਨਾ ॥ ਹਿਰ ਕੀ ਭਗਿਤ ਕਰਿਹ ਿਤਨ ਿਨੰਦਿਹ ਿਨਗੁਰ ੇਪਸੂ ਸਮਾਨਾ ॥੨॥ (ਸਗਗਸ ਪੰਨਾ ੧੧੩੮)”